ਘੱਟਦੇ Josh, ਸਰੀਰਕ ਕਮਜ਼ੋਰੀ ਤੇ ਤਣਾਅ ਨੂੰ ਦੂਰ ਕਰਨ ਦਾ ਇਕ ਨਵਾਂ ਦੇਸੀ ਨੁਸਖ਼ਾ

Wednesday, Feb 07, 2024 - 11:37 PM (IST)

ਘੱਟਦੇ Josh, ਸਰੀਰਕ ਕਮਜ਼ੋਰੀ ਤੇ ਤਣਾਅ ਨੂੰ ਦੂਰ ਕਰਨ ਦਾ ਇਕ ਨਵਾਂ ਦੇਸੀ ਨੁਸਖ਼ਾ

ਜਲੰਧਰ (ਬਿਊਰੋ)– ਅੱਜ ਅਸੀਂ ਇਸ ਆਰਟੀਕਲ ’ਚ ਗੁਪਤ ਗਿਆਨ ਦੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਬਣਾ ਦੇਣਗੀਆਂ ਬੈੱਡਰੂਮ ਦਾ ਬਾਦਸ਼ਾਹ ਤੇ ਤੁਹਾਡਾ ਸਾਥੀ ਜੋੜੇਗਾ ਹੱਥ। ਇਸ ਕਰਕੇ ਸਾਡੇ ਇਸ ਆਰਟੀਕਲ ਨੂੰ ਅਖੀਰ ਤੱਕ ਜ਼ਰੂਰ ਪੜ੍ਹੋ। ਔਰਤ ਹੋਵੇ ਜਾਂ ਮਰਦ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਸਾਥੀ ਨਾਲ Physically ਤੇ Mentally ਚੰਗਾ ਸਮਾਂ ਬਤੀਤ ਕਰ ਸਕੇ ਪਰ ਇਹ ਤਾਂ ਹੀ ਸੰਭਵ ਹੈ, ਜੇ ਉਹ Physically ਤੇ Mentally Fit ਹੋਵੇ। ਕੰਮ, ਕਾਰੋਬਾਰ ਦੀ ਟੈਂਸ਼ਨ, ਹਰ ਵੇਲੇ ਅੱਗੇ ਨਿਕਲਣ ਦਾ Competition, ਅੱਜ-ਕੱਲ ਦਾ Lifestyle, ਨਸ਼ਾ (ਸਿਗਰੇਟ, ਸ਼ਰਾਬ), ਸਰੀਰਕ ਕਸਰਤ ਨਾ ਕਰਨਾ ਤੇ ਜੰਕ ਫੂਡ ਦਾ ਸੇਵਨ, ਇਹ ਸਭ ਕਾਰਨ ਅੱਜ ਦੇ ਯੁੱਗ ਦੇ ਇਨਸਾਨਾਂ ਨੂੰ Physically ਤੇ Mentally Unfit ਕਰਨ ’ਚ ਅਹਿਮ ਯੋਗਦਾਨ ਦੇ ਰਹੇ ਹਨ। ਇਸ ਕਾਰਨ Divorced ਤੇ Extra Marital Affairs ਦੇ ਕੇਸ ਵੱਧ ਰਹੇ ਹਨ। ਇਨ੍ਹਾਂ ਸਾਰੇ ਕਾਰਨਾਂ ਕਾਰਨ ਸਰੀਰ ਦੀਆਂ ਪੈਨਕ੍ਰਿਆਜ਼ ਨਸਾਂ, ਨਾੜਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਤੇ ਲੋਕ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਹੁੰਦੇ ਜਾਂਦੇ ਹਨ।

ਸਰੀਰਕ ਕਮਜ਼ੋਰੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕਿ ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain), ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਮੋਟਾਪਾ (Obesity)। ਔਰਤਾਂ ਨੂੰ ਹੋਣ ਵਾਲੀਆਂ Physical or Psychological Problems, ਜਿਵੇਂ ਕਿ ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਗਠੀਆ-ਜੋੜਾਂ ਦਾ ਦਰਦ (Joint Pain), ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫ਼ੈਦ ਪਾਣੀ ਦੀ ਸ਼ਿਕਾਇਤ (Leukhorrea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity) ਪੈਸੇ ਕਮਾਉਣ ’ਚ ਰੁੱਝਿਆ ਮਰਦ ਦਿਨ-ਰਾਤ ਇਕ ਕਰਕੇ ਪੈਸਾ ਤਾਂ ਜ਼ਰੂਰ ਕਮਾ ਲੈਂਦਾ ਹੈ ਪਰ ਉਸ ਕਮਾਏ ਪੈਸੇ ਦਾ ਕੀ ਲਾਭ, ਜਦੋਂ ਉਸ ਦਾ ਸਾਥੀ/ਪਰਿਵਾਰ ਉਸ ਤੋਂ ਖ਼ੁਸ਼ ਨਹੀਂ।

ਇੰਝ ਰਹਿ ਸਕਦੇ ਹੋ ਸਿਹਤਮੰਦ

  • ਫ਼ਲ ਤੇ ਹਰੀਆਂ ਸਬਜ਼ੀਆਂ ਨੂੰ ਕਰੋ ਆਪਣੀ ਡਾਈਟ ’ਚ ਸ਼ਾਮਲ
  • ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ
  • ਜ਼ਿਆਦਾ ਲੇਟ ਖਾਣਾ ਨਾ ਖਾਓ
  • ਗਰਮ ਪਾਣੀ ਪੀਓ
  • ਟਾਈਟ ਕੱਪੜੇ ਨਾ ਪਾਓ
  • ਲਸਣ ਦੀ ਤੁਰੀ ਰੋਜ਼ ਸਵੇਰੇ ਖਾਲੀ ਢਿੱਡ ਖਾਓ
  • ਪਲਾਸਟਿਕ ਦੀਆਂ ਥੈਲੀਆਂ ’ਚ ਪੈਕ ਖਾਣ ਵਾਲੀਆਂ ਚੀਜ਼ਾਂ ਤੋਂ ਕਰੋ ਪ੍ਰਹੇਜ਼
  • ਮਾਈਕ੍ਰੋ ਓਵਨ ਦੀ ਵਰਤੋਂ ਘੱਟੋ-ਘੱਟ ਕਰੋ
  • ਧੁੱਪ ’ਚ ਕੁਝ ਸਮਾਂ ਜ਼ਰੂਰ ਬਿਤਾਓ
  • ਨੀਂਦ ਪੂਰੀ ਲਓ
  • ਸਰੀਰਕ ਕਸਰਤ ਜ਼ਰੂਰ ਕਰੋ
  • ਕਾਰੋਬਾਰ ਜਾਂ ਕਿਸੇ ਹੋਰ ਕਾਰਨ ਟੈਂਸ਼ਨ ਜਾਂ ਡਿਪ੍ਰੈਸ਼ਨ ਦੀ ਦਿੱਕਤ ਹੈ ਤਾਂ ਧੁੱਪ ਹੇਠ ਕੁਝ ਸਮਾਂ ਜ਼ਰੂਰ ਬਿਤਾਓ
  • ਛੋਟੇ ਬੱਚਿਆਂ ਨਾਲ ਖੇਡੋ
  • ਅਨਾਰ, ਚੁਕੰਦਰ, ਗਾਜਰ ਦਾ ਜੂਸ ਜ਼ਰੂਰ ਪੀਓ
  • ਦੇਸੀ ਦਵਾਈਆਂ ਦੀ ਕਰੋ ਵਰਤੋਂ

ਇਨ੍ਹਾਂ ਸਾਰੀਆਂ ਗੱਲਾਂ ਦਾ ਰੱਖੋ ਧਿਆਨ ਤਾਂ ਮਿਲੇਗਾ ਸਰੀਰ ਨੂੰ ਲਗਭਗ ਹਰ ਬੀਮਾਰੀ ਤੋਂ ਆਰਾਮ।

ਦੇਸੀ ਡਾਕਟਰੀ ਇਲਾਜ
ਜੇਕਰ ਤੁਹਾਨੂੰ Sex ਜਾਂ ਕਿਸੇ ਵੀ ਤਰ੍ਹਾਂ ਦੀ Physical Performance ਦੀ ਕਮੀ ਦੀ ਸ਼ਿਕਾਇਤ ਹੈ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਫਾਰਮੂਲਾ ਵਰਤਣ ਤੋਂ ਬਾਅਦ ਤੁਹਾਡੇ ਸਾਥੀ ਦੀ ਹੋਏਗੀ ਹਾਏ ਤੌਬਾ। ਜੇਕਰ ਤੁਹਾਡੇ ਜੀਵਨ ’ਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਜਾਂ Low Sex Performance ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results)। ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ (24 Hours Service Available) ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News