ਹੁਣ ਸਾਥੀ ਅੱਗੇ ਹੋਰ ਸ਼ਰਮਿੰਦਗੀ ਨਹੀਂ! ਅਪਣਾਓ ਇਹ ਰਾਮਬਾਣ ਨੁਸਖ਼ੇ
Wednesday, Jun 21, 2023 - 11:06 PM (IST)
 
            
            ਜਲੰਧਰ (ਬਿਊਰੋ)– ਤਣਾਅ ਤੇ ਟੈਂਸ਼ਨ ਭਰੀ ਜ਼ਿੰਦਗੀ ਅੱਜ ਦੀ ਦੁਨੀਆ ’ਚ ਮਰਦਾਨਾ ਕਮਜ਼ੋਰੀ ਦੇ ਸਭ ਤੋਂ ਮੁੱਖ ਕਾਰਨ ਹਨ। ਇੰਟਰਨੈੱਟ ਦੀ ਇਸ ਦੁਨੀਆ ’ਚ ਜਵਾਨ ਹੋਵੇ ਜਾਂ ਬਜ਼ੁਰਗ, ਔਰਤ ਹੋਵੇ ਜਾਂ ਮਰਦ, ਉਸ ਨੂੰ ਸਰੀਰਕ ਤੌਰ ’ਤੇ ਖੱਸੀ ਕਰਨ ’ਚ ਇਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਅੱਜ ਹਰ ਕੋਈ ਆਪਣੇ ਪਰਿਵਾਰ ਨਾਲ ਜਾਂ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ’ਚ ਜਾਂ ਵਿਦੇਸ਼ ’ਚ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ ਪਰ ਜੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੋ ਜਾਵੇ ਤਾਂ ਉਸ ਦਾ ਵਿਆਹੁਤਾ ਤੇ ਪਰਿਵਾਰਕ ਜੀਵਨ ਖ਼ਰਾਬ ਹੋ ਜਾਂਦਾ ਹੈ।
ਸ਼ਰਮਣ ਹੈਲਥਕੇਅਰ ਨਾਲ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰੋ : +91 98728-13954, +91 93177-70773
ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਢਿੱਲਾਪਣ, ਸਮਾਂ ਘੱਟ ਲੱਗਣਾ, ਜੋਸ਼ ਦੀ ਘਾਟ, ਦਿਲਚਸਪੀ ਨਾ ਰਹਿਣਾ, ਧਾਤ, ਸਪਨਦੋਸ਼, ਨਿਲ ਸ਼ੁਕਰਾਣੂ, ਅੰਗਾਂ ਦੇ ਵਿਕਾਸ ’ਚ ਕਮੀ, ਸ਼ੂਗਰ, ਕੋਲੈਸਟ੍ਰੋਲ, ਗਠੀਆ-ਜੋੜਾਂ ਦਾ ਦਰਦ, ਵਜ਼ਨ ਨਾ ਵਧਣਾ, ਮੋਟਾਪਾ ਆਦਿ। ਇੰਝ ਹੀ ਔਰਤਾਂ ’ਚ ਵੀ ਕਈ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ ਜਿਵੇਂ ਕਿ ਲੋਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਮਹਾਮਾਰੀ ਦੀ ਸਮੱਸਿਆ ਆਦਿ।
ਮਰਦਾਨਾ ਕਮਜ਼ੋਰੀ ਦੇ ਕਾਰਨ
ਜਿਵੇਂ ਕਿ ਬਚਪਨ ਦੀਆਂ ਗਲਤੀਆਂ, ਟੈਂਸ਼ਨ, ਤਣਾਅ ਭਰੀ ਜ਼ਿੰਦਗੀ, ਜ਼ਿਆਦਾ ਖੱਟਾ ਜਾਂ ਤਲਿਆ ਖਾਣਾ, ਸ਼ਰਾਬ, ਸ਼ੂਗਰ, ਬੀ. ਪੀ., ਅੰਗਰੇਜ਼ੀ ਦਵਾਈਆਂ, ਟਾਈਟ ਕੱਪੜੇ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਸਰੀਰ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਤੇ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ, ਜਿਸ ਕਾਰਨ ਮਰਦਾਨਾ ਕਮਜ਼ੋਰੀ ਹੁੰਦੀ ਹੈ।
ਮਰਦਾਨਾ ਕਮਜ਼ੋਰੀ ਦੇ ਬੁਰੇ ਨਤੀਜੇ
ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਵਿਆਹ ਕਰਵਾਉਣ ’ਚ ਝਿਜਕ ਹੁੰਦੀ ਹੈ। ਮਰਦਾਨਾ ਕਮਜ਼ੋਰੀ ਨਾਲ ਪੀੜਤ ਕਦੇ ਵੀ ਆਪਣੇ ਜੀਵਨ ਸਾਥੀ ਨੂੰ ਸੰਤੁਸ਼ਟ ਨਹੀਂ ਰੱਖ ਪਾਉਂਦਾ, ਜਿਸ ਕਾਰਨ ਵਿਆਹੁਤਾ ਜੀਵਨ ’ਚ ਦਰਾਰ ਆ ਸਕਦੀ ਹੈ ਜਾਂ ਇੰਝ ਆਖੀਏ ਕਿ ਜੀਵਨ ਸਾਥੀ ਨੂੰ ਵਿਆਹੁਤਾ ਜੀਵਨ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ ਤੇ ਉਹ ਸਮਾਜ ’ਚ ਇਕ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਸਮਾਂ ਰਹਿੰਦੇ ਇਲਾਜ ਕਰਵਾਉਣਾ ਚਾਹੀਦਾ ਹੈ।
ਮਰਦਾਨਾ ਕਮਜ਼ੋਰੀ ਦਾ ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਤਾਂ ਹੁਣ ਨਾ ਹੋਵੋ ਪ੍ਰੇਸ਼ਾਨ। ਹੁਣ ਹਰ ਉਮਰ ’ਚ ਮਰਦਾਨਾ ਤਾਕਤ ਤੇ ਬੇਹਤਾਸ਼ਾ ਜੋਸ਼ ਹਾਸਲ ਕਰੋ ਕਿਉਂਕਿ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲੇ ਸ਼ਿਲਾਜੀਤ, ਕੇਸਰ, ਸੋਨਾ ਭਸਮ, ਹੀਰਾ ਭਸਮ, ਚਾਂਦੀ ਭਸਮ, ਅਸ਼ਵਗੰਦਾ, ਸਾਲਬ ਪੰਜਾ, ਅਕਰਕਰਾ, ਸਫੈਦ ਮੂਸਲੀ ਆਦਿ ਭਸਮਾਂ ਦੇ ਮਿਸ਼ਰਣ ਨਾਲ ਅਜਿਹੀ ਆਯੁਰਵੈਦਿਕ ਦਵਾਈਆਂ ਬਣਾ ਕੇ ਦਿੰਦੇ ਹਨ, ਜਿਸ ਨਾਲ ਮਰਦਾਨਾ ਕਮਜ਼ੋਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਤੁਸੀਂ ਵੀ ਆਪਣੀ ਕਮਜ਼ੋਰੀ ਦੱਸ ਕੇ ਇਨ੍ਹਾਂ ਤੋਂ ਅਸਰਦਾਰ ਦਵਾਈ ਬਣਵਾਓ। ਸ਼ਰਮਣ ਹੈਲਥਕੇਅਰ ਵਲੋਂ ਬਣਾਈ ਦਵਾਈ ਦਾ 100 ਫ਼ੀਸਦੀ ਲਾਭ ਮਿਲਦਾ ਹੈ ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਦਵਾਈ ਅਸਰ ਨਾ ਕਰੇ ਤਾਂ ਪੈਸੇ ਵਾਪਸ।
ਮਰਦਾਨਾ ਕਮਜ਼ੋਰੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਜ਼ਿਆਦਾ ਤਲਿਆ, ਖੱਟਾ ਭੋਜਨ ਨਾ ਖਾਓ, ਘਰ ਦੇ ਭੋਜਨ ਨੂੰ ਦਿਓ ਪਹਿਲ, ਸਵੇਰੇ ਉੱਠ ਕੇ ਖਾਲੀ ਢਿੱਡ ਲਸਣ ਦੀ ਇਕ ਤੁਰੀ ਖਾਓ, ਯੋਗ ਕਰੋ, ਨਸ਼ਾ ਨਾ ਕਰੋ, ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰੋ ਘੱਟ ਆਦਿ।
ਨੋਟ
ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            