ਵੱਡੀ ਖ਼ਬਰ: ਹਰਪਾਲ ਚੀਮਾ ਤੇ ਡਾ ਨਿੱਜਰ ਦੀ ਵਧਾਈ ਗਈ ਸਕਿਉਰਟੀ

Friday, Sep 05, 2025 - 11:15 PM (IST)

ਵੱਡੀ ਖ਼ਬਰ: ਹਰਪਾਲ ਚੀਮਾ ਤੇ ਡਾ ਨਿੱਜਰ ਦੀ ਵਧਾਈ ਗਈ ਸਕਿਉਰਟੀ

ਪੰਜਾਬ ਡੈਸਕ - ਮੁੱਖ ਮੰਤਰੀ ਚਿਹਰਾ ਬਦਲਣ ਦੀਆਂ ਕਿਆਸ-ਅਰਾਈਆਂ ਦੇ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ਦੀ ਸਕਿਉਰਟੀ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸਨੂੰ ਅਧਿਕਾਰਤ ਪੁਸ਼ਟੀ ਨਹੀਂ ਮਿਲੀ ਹੈ ਪਰ ਹਰ ਪਾਸੇ ਚਰਚਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। 

ਸਰਕਾਰੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖਰਾਬ ਹੈ, ਜਿਸ ਕਰਕੇ ਉਹ ਹਸਪਤਾਲ ਵਿੱਚ ਦਾਖਲ ਹਨ ਪਰ ਲੋਕ ਚਰਚਾ ਇਹ ਹੈ ਕਿ ਆਮ ਪਾਰਟੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
 


author

Inder Prajapati

Content Editor

Related News