ਲੁਧਿਆਣਾ ਵਿਚ ਧੁੱਸੀ ਬੰਨ ਟੱਪਿਆ ਸਤਲੁਜ ਦਾ ਪਾਣੀ, ਹੋਇਆ ਓਵਰਫਲੋ
Sunday, Aug 18, 2019 - 11:51 PM (IST)

ਲੁਧਿਆਣਾ (ਵੈਬ ਡੈਸਕ)- ਲੁਧਿਆਣਾ ਵਿਚ ਸਤਲੁਜ ਦਰਿਆਂ ਦਾ ਪਾਣੀ ਦੇਰ ਰਾਤ ਓਵਰਫਲੋ ਹੋ ਕੇ ਧੁੱਸੀ ਬੰਨ ਤੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕ ਆਪਣਾ ਘਰ-ਬਾਰ ਛੱਡ ਕੇ ਸੁਰਖਿਅਤ ਥਾਵਾਂ ਵੱਲ ਜਾਣ ਲੱਗੇ ਹਨ। ਹਲੇ 2-2 ਫੁੱਟ ਪਾਣੀ ਦਰਿਆ ਤੋਂ ਬਾਹਰੀ ਇਲਾਕੇ ਵਿਚ ਆਇਆ ਹੈ, ਜਿਸ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਕਿਉਂਕਿ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।
(ਬਾਕੀ ਖਬਰ ਥੋੜੀ ਦੇਰ ਤਕ)