ਦਿੱਲੀ ਤੱਕ ਪੁੱਜੀ ਹਿੰਸਾ, ਡੀ. ਟੀ. ਬੱਸਾਂ ਨੂੰ ਲਗਾਈ ਅੱਗ
08/25/2017 5:31:13 PM
ਦਿੱਲੀ- ਡੇਰਾ ਸਮਰਥਕਾਂ ਵਲੋਂ ਲੋਨੀ (ਦਿੱਲੀ) ਗੋਲ ਚੱਕਰ 'ਚ ਬਸ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਅਨੁਸਾਰ ਆਨੰਦ ਵਿਹਾਰ ਸਟੇਸ਼ਨ 'ਤੇ ਖੜ੍ਹੀ ਰੀਵਾ ਐਕਸਪ੍ਰੈੱਸ ਦੇ 2 ਡਿੱਬਿਆਂ ਨੂੰ ਅੱਗ ਲੱਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਖਾਲੀ ਹੀ ਖੜ੍ਹੀ ਸੀ।