ਰਾਜੇਸ਼ ਅਗਰਵਾਲ ਮੁੱਖ ਮੰਤਰੀ ਦੀ ਸੁਰੱਖਿਆ ਦੇ ਆਈ.ਜੀ. ਵਜੋਂ ਪਦਉਨਤ

Saturday, Aug 05, 2017 - 09:02 PM (IST)

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਰਾਜੇਸ਼ ਅਗਰਵਾਲ ਨੂੰ ਆਈ.ਜੀ. ਵਜੋਂ ਪਦਉਨਤ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਨੇ ਰਾਜੇਸ਼ ਅਗਰਵਾਲ ਦੀ ਵਰਦੀ 'ਤੇ ਸਟਾਰ ਲਗਾਏ। ਇਸ ਮੌਕੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।


Related News