Punjab Wrap Up : ਪੜ੍ਹੋ 12 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

02/12/2020 6:19:43 PM

ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕ-ਟੌਕ ਵੀਡੀਓ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਅੱਜ ਐੱਸ. ਜੀ. ਪੀ. ਸੀ. ਦੀ ਅੰਤ੍ਰਿਗ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਹੈ। ਦੂਜੇ ਪਾਸੇ ਦਿੱਲੀ 'ਚ ਚੋਣ ਦਾ ਬਿਗੁਲ ਵਜਾਉਣ ਦੇ ਨਾਲ 'ਆਪ' ਵਲੋਂ ਪੰਜਾਬ 'ਚ ਫਿਰ ਤੋਂ ਐਂਟਰੀ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਦਰਬਾਰ ਸਾਹਿਬ 'ਚ ਬਣਦੀਆਂ ਟਿਕ-ਟੌਕ ਵੀਡੀਓ 'ਤੇ ਐੱਸ. ਜੀ. ਪੀ. ਸੀ. ਦੀ ਸਖਤ ਚਿਤਾਵਨੀ     
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕ-ਟੌਕ ਵੀਡੀਓ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਅੱਜ ਐੱਸ. ਜੀ. ਪੀ. ਸੀ. ਦੀ ਅੰਤ੍ਰਿਗ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਹੈ। 

'ਆਪ' ਨੂੰ ਪੰਜਾਬ 'ਚ ਐਂਟਰੀ ਲਈ ਬਦਲਣਾ ਹੋਵੇਗਾ ਚਿਹਰਾ, ਸਿੱਧੂ ਤੋਂ ਬਾਅਦ ਢੀਂਡਸਾ 'ਤੇ ਨਜ਼ਰਾਂ
ਦਿੱਲੀ 'ਚ ਚੋਣ ਦਾ ਬਿਗੁਲ ਵਜਾਉਣ ਦੇ ਨਾਲ 'ਆਪ' ਵਲੋਂ ਪੰਜਾਬ 'ਚ ਫਿਰ ਤੋਂ ਐਂਟਰੀ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਸੀ।

'ਨਾਗਰਿਕਤਾ ਸੋਧ ਐਕਟ' ਖਿਲਾਫ ਲੁਧਿਆਣਾ 'ਚ ਸ਼ੁਰੂ ਹੋਇਆ ਪੱਕਾ ਧਰਨਾ  
 ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ 'ਤੇ 'ਨਾਗਰਿਕਤਾ ਸੋਧ ਐਕਟ' ਖਿਲਾਫ ਲੁਧਿਆਣਾ ਦੀ ਜਾਮਾ ਮਸਜਿਦ ਵਲੋਂ ਵੀ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਦਿੱਲੀ ਫਤਿਹ ਕਰਨ ਪਿੱਛੋਂ ਕੇਜਰੀਵਾਲ ਪੰਜਾਬ 'ਚ ਦੇਣਗੇ ਦਸਤਕ, ਬਠਿੰਡਾ 'ਚ ਕਰਨਗੇ ਰੋਡ ਸ਼ੋਅ
ਲਗਾਤਾਰ ਤੀਜੀ ਵਾਰ ਦਿੱਲੀ ਵਾਸੀਆਂ ਦਾ ਦਿਲ ਜਿੱਤਣ ਵਾਲੇ ਅਰਵਿੰਦ ਕੇਜਰੀਵਾਲ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਆ ਸਕਦੇ ਹਨ। 

ਗੋਹਾਟੀ ਤੋਂ ਜੰਮੂ ਜਾ ਰਹੀ ਟਰੇਨ ਪਠਾਨਕੋਟ ਸਟੇਸ਼ਨ 'ਤੇ ਪੱਟੜੀ ਤੋਂ ਉਤਰੀ
ਪਠਾਨਕੋਟ ਕੈਂਟ ਸਟੇਸ਼ਨ 'ਤੇ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।

ਬੱਸਾਂ 'ਚ 'ਲੱਚਰ ਗਾਣਿਆਂ' ਸਬੰਧੀ ਕੈਪਟਨ ਸਖਤ, ਵਿਭਾਗ ਨੇ ਦਿਖਾਈ ਸਰਗਰਮੀ   
ਸੂਬੇ ਭਰ 'ਚ ਚੱਲ ਰਹੀਆਂ ਬੱਸਾਂ 'ਚ ਭੜਕਾਊ, ਲੱਚਰਤਾ ਤੇ ਹਿੰਸਾ ਵਾਲੇ ਗਾਣੇ ਚਲਾਉਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਖਤ ਚਿਤਾਵਨੀ ਦਿੱਤੀ

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਨੈਗੇਟਿਵ ਪ੍ਰਚਾਰ ਨੇ ਡੁਬੋਈ ਭਾਜਪਾ ਦੀ ਕਿਸ਼ਤੀ
ਕੰਮ ਦੇ ਰਿਪੋਰਟ ਕਾਰਡ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਦਿੱਲੀ ਚੋਣਾਂ 'ਚ 'ਖੇਡ' ਦੇ ਆਪਣੇ

ਨਵਜੋਤ ਸਿੱਧੂ ਵਲੋਂ ਦਿੱਲੀ ਚੋਣ ਪ੍ਰਚਾਰ ਤੋਂ ਬਣਾਈ ਦੂਰੀ ਰਹੀ ਕਾਮਯਾਬ     
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਬੇਸ਼ੱਕ ਕਾਂਗਰਸ 

ਦਿੱਲੀ ਨਤੀਜਿਆਂ ਤੋਂ ਉਤਸ਼ਾਹਿਤ ‘ਆਪ’ ਦੀਆਂ ਨਜ਼ਰਾਂ ਹੁਣ ਪੰਜਾਬ ’ਤੇ ਟਿਕੀਆਂ     
ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਮਿਲੀ ਜ਼ਬਰਦਸਤ ਜਿੱਤ ਨੇ ਦਿੱਲੀ ਦੇ ਨਾਲ-ਨਾਲ ਪੰਜਾਬ ’ਚ 

ਇਤਿਹਾਸ ਦਾ ਡਾਇਰੀ: ਵੱਲਭ ਭਾਈ ਪਟੇਲ ਦੇ 'ਸਰਦਾਰ ਪਟੇਲ' ਬਣਨ ਦੀ ਕਹਾਣੀ (ਵੀਡੀਓ)
 'ਮਿਹਨਤ ਏਨੀ ਖਾਮੋਸ਼ੀ ਨਾਲ ਕਰੋ ਕਿ ਸਫਲਤਾ ਸ਼ੋਰ ਮਚਾ ਦੇਵੇ' 'ਇਤਿਹਾਸ ਦੀ ਡਾਇਰੀ' 'ਚ ਅੱਜ ਅਸੀਂ ਅਜਿਹੀਆਂ ਹੀ


rajwinder kaur

Content Editor

Related News