Punjab Wrap Up : ਪੜ੍ਹੋ 06 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Friday, Dec 06, 2019 - 06:28 PM (IST)

Punjab Wrap Up : ਪੜ੍ਹੋ 06 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) -  ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਧਰਮ ਪਤਨੀ ਬੀਬੀ ਸ਼ਬਨਮ ਕੌਰ ਢਿੱਲੋਂ ਦਾ 27 ਨਵੰਬਰ ਨੂੰ ਇੰਗਲੈਂਡ ਦੇ ਬੈਡਫੋਰਡ ਹਸਪਤਾਲ 'ਚ ਇਕ ਸਰਜਰੀ ਦੌਰਾਨ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਅੱਜ ਡੇਰਾ ਬਿਆਸ ਵਿਚਲੇ ਸ਼ਮਸ਼ਾਨਘਾਟ 'ਚ 12. 00 ਵਜੇ ਕਰ ਦਿੱਤਾ ਗਿਆ। ਦੂਜੇ ਪਾਸੇ ਹੁਣ ਤਕ ਤਾਂ ਸਿਰਫ ਵਿਧਾਇਕ ਹੀ ਸ਼ਿਕਾਇਤ ਕਰ ਰਹੇ ਸਨ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦਾ ਹੋਇਆ ਅੰਤਿਮ ਸੰਸਕਾਰ 
ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਧਰਮ ਪਤਨੀ ਬੀਬੀ ਸ਼ਬਨਮ ਕੌਰ ਢਿੱਲੋਂ ਦਾ 27 ਨਵੰਬਰ ਨੂੰ ਇੰਗਲੈਂਡ ਦੇ ਬੈਡਫੋਰਡ ਹਸਪਤਾਲ 'ਚ ਇਕ ਸਰਜਰੀ ਦੌਰਾਨ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਅੱਜ ਡੇਰਾ ਬਿਆਸ ਵਿਚਲੇ ਸ਼ਮਸ਼ਾਨਘਾਟ 'ਚ 12. 00 ਵਜੇ ਕਰ ਦਿੱਤਾ ਗਿਆ। 

ਵਿਧਾਇਕਾਂ ਤੋਂ ਬਾਅਦ ਹੁਣ ਮੰਤਰੀਆਂ ਦੇ ਬਦਲੇ ਸੁਰ, ਕੈਬਨਿਟ ਮੀਟਿੰਗ 'ਚ ਕੱਢੀ ਭੜਾਸ 
ਹੁਣ ਤਕ ਤਾਂ ਸਿਰਫ ਵਿਧਾਇਕ ਹੀ ਸ਼ਿਕਾਇਤ ਕਰ ਰਹੇ ਸਨ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ।

ਕੈਪਟਨ ਦੀ ਗਰੁੱਪ 'ਚ ਫੋਟੋ ਵਾਇਰਲ ਕਰਨ ਦੇ ਮਾਮਲੇ 'ਚ ਅਧਿਆਪਕ ਮੁਅੱਤਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਟਸਐਪ ਗਰੁੱਪ 'ਚ ਫੋਟੋ ਵਾਇਰਲ ਕਰਨ ਦੇ ਮਾਮਲੇ 'ਚ 

 ਸ੍ਰੀ ਕਰਤਾਰਪੁਰ ਸਾਹਿਬ 'ਚ ਕੀਰਤਨੀਏ ਭੇਜੇਗੀ ਐੱਸ. ਜੀ. ਪੀ. ਸੀ.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਾਗੀ ਜਥੇ ਭੇਜਣ ਦਾ

ਡੀ.ਜੇ. ਵਿਵਾਦ: ਵਿਧਾਇਕ ਲੋਹਗੜ੍ਹ ਦੇ ਹਮਲੇ ਦੇ ਮਾਮਲੇ 5 ਗ੍ਰਿਫਤਾਰ
ਮੋਗਾ ਡੀ.ਜੇ. ਫਾਇਰਿੰਗ ਮਾਮਲੇ 'ਚ ਵਿਧਾਇਕ 'ਤੇ ਹੋਏ ਹਮਲੇ 'ਚ ਦਰਜ ਮਾਮਲੇ 'ਚ 5 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਕੈਨੇਡਾ 'ਚ ਵਾਪਰੇ ਹਾਦਸੇ ਦੌਰਾਨ 1 ਪੰਜਾਬੀ ਨੌਜਵਾਨ ਦੀ ਮੌਤ, 2 ਜ਼ਖਮੀ
ਮੱਖੂ ਤੋਂ ਕੈਨੇਡਾ ਪੜ੍ਹਾਈ ਕਰਨ ਗਏ 2 ਨੌਜਵਾਨ ਭਾਰਤ ਦੇ ਸਮੇਂ ਅਨੁਸਾਰ 7 ਵਜੇ ਕੋਕੀਲਾ ਹਾਈਵੇ 'ਤੇ ...

ਕੈਪਟਨ ਵਲੋਂ 'ਨਿਵੇਸ਼ ਸੰਮੇਲਨ' ਦੌਰਾਨ ਪੁੱਜਣ ਵਾਲੇ ਨੌਜਵਾਨ ਦੀ ਮਦਦ ਦੇ ਨਿਰਦੇਸ਼   
 'ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019' ਦੇ ਵਿਚਾਰ-ਚਰਚਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ

ਵਿਸ਼ਵ ਕਬੱਡੀ ਕੱਪ : ਨਿਊਜ਼ੀਲੈਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 

ਪੰਜਾਬੀ ਵਿਰਸੇ ਨੂੰ ਸਾਂਭੀ ਬੈਠੀ ਬਲਜੀਤ ਦੇ ਲੋਕ ਸਾਜ਼ ਸੁਣ ਖਿੜ ਜਾਵੇਗੀ ਤੁਹਾਡੀ ਰੂਹ (ਵੀਡੀਓ)
ਪੰਜਾਬ ਦੇ ਵਿਰਸੇ ਨੂੰ ਅੱਜ-ਕੱਲ ਜਿਥੇ ਬਹੁਤ ਸਾਰੇ ਲੋਕ ਭੁੱਲ ਚੁੱਕੇ ਹਨ, ਉਥੇ ਹੀ ਇਸ ਅਮੀਰ...

ਹੈਦਰਾਬਾਦ ਐਨਕਾਊਂਟਰ 'ਤੇ ਜਾਣੋ ਕੀ ਬੋਲੇ ਸਿਮਰਜੀਤ ਬੈਂਸ
ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ 


author

rajwinder kaur

Content Editor

Related News