ਪੰਜਾਬ ਸਰਕਾਰ ਨੇ ਦਿੱਤਾ ਸੀਨੀਅਰ IAS ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ, ਵਿਕਾਸ ਪ੍ਰਤਾਪ ਸਮੇਤ 5 ਦੀ ਹੋਈ ਤਰੱਕੀ

Monday, Jan 01, 2024 - 04:10 AM (IST)

ਪੰਜਾਬ ਸਰਕਾਰ ਨੇ ਦਿੱਤਾ ਸੀਨੀਅਰ IAS ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ, ਵਿਕਾਸ ਪ੍ਰਤਾਪ ਸਮੇਤ 5 ਦੀ ਹੋਈ ਤਰੱਕੀ

ਲੁਧਿਆਣਾ- ਪੰਜਾਬ ਸਰਕਾਰ ਵੱਲੋਂ 5 ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ, ਇਸ ਤੋਹਫੇ ਵਜੋਂ ਉਨ੍ਹਾਂ ਨੂੰ ਅਡੀਸ਼ਨਲ ਚੀਫ਼ ਸੈਕਟਰੀ ਬਣਾ ਦਿੱਤਾ ਗਿਆ ਹੈ। 

PunjabKesari

ਇਨ੍ਹਾਂ 'ਚ 1994 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਕਾਸ ਪ੍ਰਤਾਪ, ਆਲੋਕ ਸ਼ੇਖਰ, ਡੀ.ਕੇ. ਤਿਵਾਰੀ, ਜੇ.ਐੱਮ. ਬਾਲਾਮੁਰੁਗਨ ਅਤੇ ਤੇਜਬੀਰ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਅਪੈਕਸ ਸਕੇਲ ਤਹਿਤ ਤਰੱਕੀ ਦਿੱਤੀ ਗਈ ਹੈ। ਇਨ੍ਹਾਂ 'ਚੋਂ ਆਲੋਕ ਸ਼ੇਖਰ ਫਿਲਹਾਲ ਕੇਂਦਰ 'ਚ ਡੈਪਿਊਟੇਸ਼ਨ 'ਤੇ ਹਨ, ਜਦਕਿ ਵਿਕਾਸ ਪ੍ਰਤਾਪ ਫਾਈਨੈਂਸ਼ਲ ਕਮਿਸ਼ਨਰ ਟੈਕਸੇਸ਼ਨ ਵਜੋਂ ਸੇਵਾ ਨਿਭਾ ਰਹੇ ਹਨ। 

PunjabKesariਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News