ਹਾਈ ਕੋਰਟ ਦੇ ਬਾਹਰ ਹਾਰਟ ਅਟੈਕ ਕਾਰਨ ਪੁਲਸ ਮੁਲਾਜ਼ਮ ਦੀ ਹੋਈ ਮੌਤ

Thursday, Dec 01, 2022 - 01:19 AM (IST)

ਹਾਈ ਕੋਰਟ ਦੇ ਬਾਹਰ ਹਾਰਟ ਅਟੈਕ ਕਾਰਨ ਪੁਲਸ ਮੁਲਾਜ਼ਮ ਦੀ ਹੋਈ ਮੌਤ

ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਕ ਕੇਸ ਦੀ ਸੁਣਵਾਈ ਵਿਚ ਸ਼ਾਮਲ ਹੋਣ ਆਏ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਕੋਰਟ ਰੂਮ ਦੇ ਬਾਹਰ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ ਅਰੰਭੀਆਂ, ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ

ਜਾਣਕਾਰੀ ਮੁਤਾਬਕ ਅੰਗਰੇਜ ਸਿੰਘ ਹਾਈ ਕੋਰਟ ਦੀ ਕੋਰਟ ਨੰਬਰ 47 ਵਿਚ ਲੱਗੇ ਇਕ ਕ੍ਰਿਮੀਨਲਕੇਸ ਦਾ ਰਿਕਾਰਡ ਲੈਣ ਲਈ ਲੁਧਿਆਣਾ ਤੋਂ ਆਇਆ ਹੋਇਆ ਸੀ। ਜਦ ਉਹ ਕੇਸ ਦੀ ਸੁਣਵਾਈ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਅਚਾਨਕ ਲੜਖੜਾਉਂਦੇ ਹੋਏ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਆਸਪਾਸ ਜਮ੍ਹਾ ਹੋਏ ਲੋਕਾਂ ਤੇ ਵਕੀਲਾਂ ਨੇ ਉਸ ਨੂੰ ਤੁਰੰਤ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News