ਫੂਲਕਾ-ਸੁਖਬੀਰ ਕਾਰ ਸਵਾਰੀ ਮਾਮਲੇ ''ਤੇ ਭੱਜੇ ਭਗਵੰਤ (ਵੀਡੀਓ)

06/29/2017 5:56:36 AM

ਜਲੰਧਰ— ਬਜਟ ਇਜਲਾਸ ਦੌਰਾਨ ਮਾਰਸ਼ਲਾਂ ਦੀ ਕਾਰਵਾਈ ਦਾ ਸ਼ਿਕਾਰ ਹੋ ਕੇ ਫੱਟੜ ਹੋਏ ਆਪ ਵਿਧਾਇਕਾਂ ਨੂੰ ਹਸਪਤਾਲ ਵੇਖਣ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਕਾਰ 'ਚ ਗਏ ਨੇਤਾ ਵਿਰੋਧੀ ਧਿਰ ਐੱਚ.ਐੱਸ.ਫੂਲਕਾ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਲੰਧਰ ਚ ਪ੍ਰੇਸ ਕਾਨਫਰੰਸ ਦੌਰਾਨ ਜਦੋਂ ਭਗਵੰਤ ਮਾਨ ਤੋਂ ਇਸ ਬਾਬਤ ਪੁੱਛਿਆਂ ਗਿਆ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ।
ਤੁਹਾਨੂੰ ਦੱਸ ਦਈਏ ਕਿ ਫੂਲਕਾ ਦੀ ਇਸ ਹਰਕਤ ਨੂੰ ਲੈ ਕੇ ਉਨ੍ਹਾਂ ਦੇ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਬੈਂਸ ਆਪਣਾ ਇਤਰਾਜ਼ ਜ਼ਾਹਿਰ ਕਰ ਚੁੱਕੇ ਹਨ।


Related News