ਪਟਵਾਰੀਆਂ ਦੇ ਵੱਡੇ ਪੱਧਰ "ਤੇ ਤਬਾਦਲੇ, ਜਾਰੀ ਹੋਈ ਟਰਾਂਸਫਰਾਂ ਦੀ ਸੂਚੀ
Saturday, Aug 30, 2025 - 10:32 AM (IST)

ਲੁਧਿਆਣਾ (ਪੰਕਜ) : ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਹਿਰ ’ਚ ਮਾਲ ਵਿਭਾਗ ’ਚ ਤਾਇਨਾਤ ਪਟਵਾਰੀਆਂ ’ਚ ਵੱਡਾ ਫੇਰਬਦਲ ਕੀਤਾ ਹੈ ਅਤੇ 60 ਪਟਵਾਰੀਆਂ ਨੂੰ ਨਵੀਆਂ ਥਾਵਾਂ ’ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੀ ਗਈ ਨਵੀਂ ਤਬਾਦਲਾ ਸੂਚੀ ਅਨੁਸਾਰ ਪਟਵਾਰੀ ਲਵਲੀ ਕੁਮਾਰ ਨੂੰ ਮਾਣੂੰਕੇ, ਗੁਰਪ੍ਰੀਤ ਸਿੰਘ ਨੂੰ ਲੁਧਿਆਣਾ ਪੱਛਮੀ, ਅੰਜਲੀ ਸੈਣੀ ਨੂੰ ਹਠੂਰ, ਅਮਨਦੀਪ ਸਿੰਘ ਨੂੰ ਧਮੋਟ-1, ਅਮਨਪ੍ਰੀਤ ਕੌਰ ਨੂੰ ਬੁਰਜ ਹਰੀ ਸਿੰਘ, ਲਵਪ੍ਰੀਤ ਸਿੰਘ ਨੂੰ ਪੋਨਾ, ਸੁਰੇਸ਼ ਕੁਮਾਰ ਨੂੰ ਰੱਖਰਾ, ਮਹਿਕ ਨੂੰ ਕੁਲਾਰ, ਸਿਮਰਨਜੀਤ ਕੌਰ ਨੂੰ, ਗੁਰਦੀਪ ਕੌਰ ਨੂੰ ਯਾਕੂਬ ਕੋਮਲ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਪੜ੍ਹੋ ਨਵੀਂ ਅਪਡੇਟ
ਬਾਲੀ ਨੂੰ ਲੁਧਿਆਣਾ ਪੂਰਬੀ, ਆਲਮਜੋਤ ਸਿੰਘ ਡੋਲਣ ਕਲਾਂ, ਜਸਪਿੰਦਰਵੀਰ ਸਿੰਘ ਚੱਕ ਭਾਈਕਾ, ਬਿੱਕਰ ਸਿੰਘ ਸਖਾਨਾ, ਵਿਨੀਤ ਧਵਨ ਨੂੰ ਕੂੰਮ ਖੁਰਦ, ਸਿਮਰਨਜੀਤ ਸਿੰਘ ਪੱਛਮੀ ਲੁਧਿਆਣਾ, ਗੁਰਪ੍ਰੀਤ ਸਿੰਘ ਪੂਰਬੀ ਲੁਧਿਆਣਾ, ਅਨਮੋਲ ਸਿੰਘ ਪੱਛਮੀ ਲੁਧਿਆਣਾ, ਗੁਰਵਿੰਦਰ ਪਾਲ ਪੂਰਬੀ ਲੁਧਿਆਣਾ, ਗੁਰਵਿੰਦਰ ਪਾਲ ਪੂਰਬੀ ਲੁਧਿਆਣਾ, ਕਰਨਵਿੰਦਰਜੀਤ ਕੌਰ, ਮਜੀਠਨਜੀਤ ਸਿੰਘ ਸੀ. ਭੂਖੜੀ ਕਲਾਂ, ਅਰਵਿੰਦਰ ਕੌਰ ਕਲਾਂ, ਦੀਕਸ਼ਾ ਹਠੂਰ-1, ਹਰਮਨਪ੍ਰੀਤ ਪੂਰਬੀ ਲੁਧਿਆਣਾ, ਗੁਰਪ੍ਰੀਤ ਕੌਰ ਸਹੋਲੀ, ਜਸਕੀਰਤ ਸਿੰਘ ਗਗੜਾ, ਸੁਖਮਿੰਦਰ ਕੁਮਾਰੀ ਨੂੰ ਪੂਰਬੀ ਲੁਧਿਆਣਾ, ਰਮਨਦੀਪ ਨੂੰ ਸਹਿ, ਗੁਰਪ੍ਰੀਤ ਸਿੰਘ ਨੂੰ ਸਹਿਜੋਮਾਜਰਾ, ਗੁਰਪ੍ਰੀਤ ਸਿੰਘ ਨੂੰ ਭੂਮਲ, ਪਰਮਜੀਤ ਸਿੰਘ ਨੂੰ ਪੂਰਬੀ ਲੁਧਿਆਣਾ, ਮਨੀ ਬਾਂਸਲ ਨੂੰ ਪੱਛਮੀ ਲੁਧਿਆਣਾ, ਜਸਪ੍ਰੀਤ ਸਿੰਘ ਨੂੰ ਪੂਰਬੀ ਲੁਧਿਆਣਾ, ਗਗਨਦੀਪ ਨੂੰ ਪੱਛਮੀ ਲੁਧਿਆਣਾ, ਤਾਨੀਆ ਮਿੱਤਲ ਨੂੰ ਪੂਰਬੀ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦਾ ਅਲਰਟ ਜਾਰੀ! ਭਰ ਲਓ ਰਾਸ਼ਨ, ਅੱਜ ਦੀ ਰਾਤ ਭਾਰੀ
ਇਸੇ ਤਰ੍ਹਾਂ ਮਨਦੀਪ ਕੌਰ ਨੂੰ ਪੱਛਮੀ ਲੁਧਿਆਣਾ, ਅਮਰਿੰਦਰ ਸਿੰਘ ਨੂੰ ਪੂਰਬੀ ਲੁਧਿਆਣਾ, ਸੁਰਿੰਦਰ ਸਿੰਘ ਨੂੰ ਪੂਰਬੀ ਲੁਧਿਆਣਾ, ਵਿਕੁਲ ਕੁਮਾਰ ਨੂੰ ਪੱਛਮੀ ਲੁਧਿਆਣਾ, ਤਰਨ ਸਿੰਘ ਨੂੰ ਪੂਰਬੀ ਲੁਧਿਆਣਾ, ਸੰਦੀਪ ਕੁਮਾਰ ਨੂੰ ਪੂਰਬੀ ਲੁਧਿਆਣਾ, ਕ੍ਰਿਸ਼ਨ ਸਿੰਘ ਨੂੰ ਪੱਛਮੀ ਲੁਧਿਆਣਾ, ਵਿਕਰਮ ਸਿੰਘ ਨੂੰ ਬਾਦਲੀ, ਸ੍ਰਿਸ਼ਟੀ ਸ਼ਰਮਾ ਨੂੰ ਘੁੰਘਰਾਲੀ ਰਾਜਪੂਤਾਂ, ਦੀਪਕ ਨੂੰ ਪੱਛਮੀ ਲੁਧਿਆਣਾ, ਜਸਕਰਨਵੀਰ ਸਿੰਘ ਨੂੰ ਕਕਰਾਲਾ ਕਲਾਂ, ਗੁਰਤੇਜ ਸਿੰਘ ਨੂੰ ਪੱਛਮੀ ਲੁਧਿਆਣਾ, ਕੁਲਵੀਰ ਕੌਰ ਨੂੰ ਪੂਰਬੀ ਲੁਧਿਆਣਾ, ਅਵਤਾਰ ਸਿੰਘ ਨੂੰ ਪੂਰਬੀ ਲੁਧਿਆਣਾ, ਮੁਨੀਸ਼ ਕੁਮਾਰ ਨੂੰ ਪੱਛਮੀ ਲੁਧਿਆਣਾ, ਅਮਿਤ ਕੁਮਾਰ ਨੂੰ ਪੱਛਮੀ ਲੁਧਿਆਣਾ, ਗੁਰਪ੍ਰੀਤ ਸਿੰਘ ਨੂੰ ਪੱਛਮੀ ਲੁਧਿਆਣਾ, ਵਿਕਰਮਜੀਤ ਸਿੰਘ ਨੂੰ ਪੱਛਮੀ ਲੁਧਿਆਣਾ, ਅਰਸ਼ਦੀਪ ਸਿੰਘ ਨੂੰ ਪੱਛਮੀ ਲੁਧਿਆਣਾ, ਦਿਵਾਕਰ ਮਿਸ਼ਰਾ ਨੂੰ ਪੂਰਬੀ ਲੁਧਿਆਣਾ, ਹਰਜਸ ਨੂੰ ਮਾਦਪੁਰ, ਲੋਕੇਸ਼ ਪੁਰੀ ਨੂੰ ਨਰਾਇਣਗੜ੍ਹ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਦੇਖੋ ਬਦਲੀਆਂ ਦੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e