Punjab Result 2022 : ਪਠਾਨਕੋਟ ਹਲਕੇੇ ਤੋਂ ਭਾਜਪਾ ਆਗੂ ਅਸ਼ਵਨੀ ਸ਼ਰਮਾ 42787 ਵੋਟਾਂ ਨਾਲ ਜੇਤੂ

Thursday, Mar 10, 2022 - 11:59 AM (IST)

Punjab Result 2022 : ਪਠਾਨਕੋਟ ਹਲਕੇੇ ਤੋਂ ਭਾਜਪਾ ਆਗੂ ਅਸ਼ਵਨੀ ਸ਼ਰਮਾ 42787 ਵੋਟਾਂ ਨਾਲ ਜੇਤੂ

ਪਠਾਨਕੋਟ ( ਗੁਲਸ਼ਨ ਕੁਮਾਰ ) - ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਗੁਰਦਾਸਪੁਰ ਦੇ ਸਾਰੇ ਹਲਕਿਆਂ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਸੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਿਆਂ ’ਚ ਕਾਊਂਟਿੰਗ ਦੀ ਪ੍ਰਕਿਰਿਆ ਜਾਰੀ ਹੈ। ਪਠਾਨਕੋਟ ਹਲਕੇ ’ਚ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ   ਵੋਟਾਂ ਹਾਸਲ ਕਰਕੇ ਜਿੱਤ ਗਏ ਹਨ।

ਪਠਾਨਕੋਟ ਹਲਕਾ

ਪੜਾਅ  ਪਾਰਟੀ ਉਮੀਦਵਾਰ ਵੋਟਾਂ
       
12ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 42787
11ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3618
10ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3216
9ਵਾਂ ਪੜਾਅ ਕਾਂਗਰਸ ਅਮਿਤ ਵਿਜ 3632
8ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3823
7ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3766
6ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3978
5ਵਾਂ ਪੜਾਅ ਭਾਜਪਾ ਅਸ਼ਵਨੀ ਸ਼ਰਮਾ 2911
ਚੌਥਾ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3581
ਤੀਸਰਾ ਪੜਾਅ ਭਾਜਪਾ ਅਸ਼ਵਨੀ ਸ਼ਰਮਾ 4039
ਦੂਜਾ ਪੜਾਅ ਭਾਜਪਾ ਅਸ਼ਵਨੀ ਸ਼ਰਮਾ 3738
ਪਹਿਲਾਂ ਪੜਾਅ ਕਾਂਗਰਸ ਅਮਿਤ ਵਿਜ 3724

 


author

rajwinder kaur

Content Editor

Related News