ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ

Tuesday, Aug 27, 2024 - 10:38 AM (IST)

ਚੰਡੀਗੜ੍ਹ (ਅੰਕੁਰ)- ਪਾਸਪੋਰਟ ਸੇਵਾ ਪੋਰਟਲ 29 ਅਗਸਤ ਨੂੰ 8 ਵਜੇ ਤੋਂ 2 ਸਤੰਬਰ 6 ਵਜੇ ਤੱਕ ਤਕਨੀਕੀ ਰੱਖ-ਰਖਾਅ ਕਾਰਨ ਬੰਦ ਰਹੇਗਾ। ਇਸ ਲਈ ਇਸ ਮਿਆਦ ਦੌਰਾਨ ਨਾਗਰਿਕਾਂ ਲਈ ਸਿਸਟਮ ਮੁਹੱਈਆ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼! ਜਾਰੀ ਹੋ ਗਿਆ ਅਲਰਟ

ਰੀਜ਼ਨਲ ਪਾਸਪੋਰਟ ਅਫ਼ਸਰ ਚੰਡੀਗੜ੍ਹ ਮੁਤਾਬਕ 30 ਅਗਸਤ ਨੂੰ ਸਾਰੀਆਂ ਅਪੁਆਇੰਟਮੈਂਟ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਉਮੀਦਵਾਰਾਂ ਨੂੰ 30 ਅਗਸਤ ਲਈ ਕਨਫਰਮ ਅਪੁਆਇੰਟਮੈਂਟ ਮਿਲ ਗਏ ਹਨ, ਉਨ੍ਹਾਂ ਨੂੰ ਅਪੁਆਇੰਟਮੈਂਟ ਸਬੰਧੀ ਐੱਸ.ਐੱਮ.ਐੱਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਚੰਡੀਗੜ੍ਹ ਦਾ ਸੈਕਟਰ 34-ਏ ’ਚ ਸਥਿਤ ਮੁੱਖ ਦਫ਼ਤਰ ਆਮ ਪੁੱਛਗਿੱਛ ਲਈ ਵਾਕ ਇਨ ਕਾਊਂਟਰ 30 ਅਗਸਤ ਨੂੰ ਬੰਦ ਰਹੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News