ਚਲਦੀ ਕਾਰ 'ਤੇ ਪਲਟਿਆ ਤੇਲ ਦਾ ਟੈਂਕਰ , 2 ਲੋਕਾਂ ਦੀ ਮੌਤ

Wednesday, Jun 10, 2020 - 02:42 PM (IST)

ਚਲਦੀ ਕਾਰ 'ਤੇ ਪਲਟਿਆ ਤੇਲ ਦਾ ਟੈਂਕਰ , 2 ਲੋਕਾਂ ਦੀ ਮੌਤ

ਲਾਂਬੜਾ (ਕਮਲੇਸ਼, ਵਰਿੰਦਰ) : ਸਥਾਨਕ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪ੍ਰਤਾਪਪੁਰਾ ਬੱਸ ਅੱਡੇ 'ਤੇ ਬੁੱਧਵਾਰ ਸਵੇਰੇ ਇਕ ਤੇਲ ਦਾ ਟੈਂਕਰ ਚਲਦੀ ਕਾਰ ਉੱਤੇ  ਪਲਟ ਗਿਆ। ਇਸ ਹਾਸਦੇ`ਚ 2 ਲੋਕਾਂ ਦੀ ਮੌਤ ਹੋ ਗਈ ਹੈ ।

ਇਹ ਵੀ ਪੜ੍ਹੋ : ਕਿਤੇ ਖਾਲਿਸਤਾਨ ਦਾ ਮੁੱਦਾ ਦੋ-ਫਾੜ ਨਾ ਕਰ ਦੇਵੇ 'ਅਕਾਲੀ-ਭਾਜਪਾ ਗਠਜੋੜ'

ਜ਼ਿਕਰਯੋਗ ਹੈ ਕਿ ਅਜੇ ਵੀ ਇਕ ਜ਼ਖ਼ਮੀ ਜਨਾਨੀ ਕਾਰ 'ਚ ਫਸੀ ਹੋਈ ਹੈ, ਜਿਸ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਟੈਂਕਰ ਨੂੰ ਜੇ. ਸੀ. ਬੀ. ਨਾਲ ਚੁੱਕਣ ਦੀ ਕੋਸ਼ਿਸ਼ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਮਹੀਨੇ ਅੰਦਰ ਕਰੋੜਾਂ ਦੀ ਸ਼ਰਾਬ ਪੀ ਗਏ ਪਿਆਕੜ, ਅੰਕੜੇ ਆਏ ਸਾਹਮਣੇ


author

Babita

Content Editor

Related News