ਹੁਣ ਤੁਸੀਂ ਵੀ PNP ਪ੍ਰੋਗਰਾਮ ਦੇ ਰਾਹੀਂ ਲੈ ਸਕਦੇ ਹੋ ਕੈਨੇਡਾ ਦੀ PR

Wednesday, Dec 21, 2022 - 11:05 AM (IST)

ਹੁਣ ਤੁਸੀਂ ਵੀ PNP ਪ੍ਰੋਗਰਾਮ ਦੇ ਰਾਹੀਂ ਲੈ ਸਕਦੇ ਹੋ ਕੈਨੇਡਾ ਦੀ PR

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਪੀਆਰ ਲੈਣਾ ਹਰ ਇੱਕ ਭਾਰਤੀ ਦਾ ਸੁਫ਼ਨਾ ਹੈ ਕਿਉਂਕਿ ਕੈਨੇਡਾ ਜਿਹੇ ਦੇਸ਼ ਵਿਚ ਲੋਕ ਆਪਣਾ ਸੁਨਹਿਰੀ ਭਵਿੱਖ ਵੇਖਦੇ ਹਨ। ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਲੋਕ ਡਾਲਰਾਂ ਵਿਚ ਪੈਸਾ ਕਮਾਉਣਾ ਚਾਹੁੰਦੇ ਹਨ। ਕੈਨੇਡਾ ਸਰਕਾਰ ਪੀ.ਐੱਨ.ਪੀ. ਪ੍ਰੋਗਰਾਮ ਅਧੀਨ ਸਾਰਿਆਂ ਨੂੰ ਇਹ ਮੌਕਾ ਦੇ ਰਹੀ ਹੈ, ਦਿੱਤੇ ਗਏ ਨੰਬਰ 97799-90766 ਤੇ ਸੰਪਰਕ ਕਰਕੇ ਤੁਹਾਡੇ ਲਈ ਵੀ ਕੈਨੇਡਾ ਦੀ ਪੀਆਰ ਲੈਣ ਦਾ ਸੁਨਹਿਰੀ ਮੌਕਾ ਹੈ। 

ਇਸ ਪ੍ਰੋਗਰਾਮ ਅਧੀਨ ਆਈ.ਟੀ. ਟੈਕਨੀਸ਼ੀਅਨ, ਲੇਖਾਕਾਰ, ਖੇਤੀ, ਵਿਗਿਆਨੀ, ਸਿਹਤ ਕਰਮਚਾਰੀ ਜਿਵੇਂ ਨੈਨੀ, ਨਰਸ, ਹੈਲਥਕੇਅਰ ਸਟਾਫ, ਕੇਅਰਗੀਵਰ ਅਤੇ ਅਧਿਆਪਕਾਂ ਦੀ ਵੱਡੀ ਮੰਗ ਹੈ ਇਸ ਤੋਂ ਇਲਾਵਾ ਟਰੱਕ ਡਰਾਈਵਰ, ਇਲੈਕਟ੍ਰੀਸਿਅਨ, ਕੁੱਕ, ਸੁਪਰਵਾਈਜ਼ਰ, ਇੰਜੀਨਿਅਰ, ਸਿਕਿਉਰਿਟੀ ਗਾਰਡ ਦੀ ਵੀ ਭਾਰੀ ਮੰਗ ਹੈ।ਇਸ ਪ੍ਰੋਗਰਾਮ ਦੇ ਅੰਤਰਗਤ ਤੁਹਾਨੂੰ ਆਈਲੈਟਸ ਵਿਚ ਕੋਈ ਬਹੁਤ ਜ਼ਿਆਦਾ ਬੈਂਡ ਲੈਣ ਦੀ ਲੋੜ ਨਹੀਂ, ਨਾ ਹੀ ਜ਼ਿਆਦਾ ਹੋਰ ਕੁਝ ਕਰਨ ਦੀ ਲੋੜ ਹੈ। 

ਸਿਰਫ਼ ਲੋੜ ਹੈ ਤਾਂ ਇਕ ਸਹੀ ਕੰਸਲਟੈਂਟ ਦੀ, ਜੋ ਕਿ ਤੁਹਾਡੀ ਫਾਈਲ ਸਹੀ ਤਰ੍ਹਾਂ ਤਿਆਰ ਕਰ ਸਕੇ ਅਤੇ ਤੁਹਾਨੂੰ ਤੁਹਾਡੇ ਸੁਫ਼ਨੇ ਪੂਰੇ ਕਰਨ ਵਿਚ ਮਦਦ ਕਰ ਸਕੇ। ਪੀਆਰ ਮਿਲਣ ਤੋਂ ਬਾਅਦ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਸਾਰੀਆਂ ਮੈਡੀਕਲ ਸਹੂਲਤਾਂ ਤੁਹਾਨੂੰ ਮੁਫ਼ਤ ਮਿਲਣਗੀਆਂ। ਤੁਸੀਂ ਘੱਟ ਖ਼ਰਚੇ ਵਿਚ ਆਪਣੇ ਬੱਚਿਆਂ ਨੂੰ ਉੱਥੇ ਦੇ ਸਕੂਲ, ਕਾਲਜ ਵਿਚ ਪੜ੍ਹਾ ਸਕਦੇ ਹੋ। ਕੈਨੇਡਾ ਸਰਕਾਰ ਨੇ ਆਉਣ ਵਾਲੇ 5 ਸਾਲਾਂ ਵਿਚ ਲੱਖਾਂ ਹੀ ਲੋਕਾਂ ਨੂੰ ਪੀਆਰ ਦੇਣੀ ਹੈ। ਇਸ ਵਿਚ ਸਿਰਫ਼ 6 ਮਹੀਨੇ ਦੀ ਪ੍ਰਕਿਰਿਆ ਹੈ। ਜੇਕਰ ਤੁਸੀਂ ਵੀ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਤਾਂ ਇਸ ਹੈਲਪਲਾਈਨ ਨੰਬਰ 97799-90766 ਤੇ ਕਾਲ ਕਰੋ।


author

Vandana

Content Editor

Related News