ਹੁਣ ਕੈਨੇਡਾ/ਆਸਟ੍ਰੇਲੀਆ ਸਟੱਡੀ ਵੀਜ਼ਾ 5.5/6 ਬੈਂਡ ''ਤੇ ਵੀ ਮਿਲ ਸਕਦਾ ਹੈ, ਜਲਦ ਕਰੋ ਅਪਲਾਈ
Monday, May 29, 2023 - 10:07 AM (IST)
ਇੰਟਰਨੈਸ਼ਨਲ ਡੈਸਕ- ਵਿਦਿਆਰਥੀਆਂ ਦਾ ਕੈਨੇਡਾ/ਆਸਟ੍ਰੇਲੀਆ ਸਟੱਡੀ ਵੀਜ਼ਾ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ, ਖ਼ਾਸ ਕਰ ਜਿਨ੍ਹਾਂ ਦੇ ਬੈਂਡ ਘੱਟ ਹਨ। ਹੁਣ 5/5.5/6/ਬਿਨ੍ਹਾਂ IELTS ਦੇ ਕੈਨੇਡਾ/ਆਸਟ੍ਰੇਲੀਆ ਨੇ ਵੀਜ਼ੇ ਖੋਲ੍ਹ ਦਿੱਤੇ ਹਨ। ਜਿਨ੍ਹਾਂ ਦੇ IELTS ਦੇ ਬੈਂਡ ਹਰੇਕ ਮਡਿਊਲ ਚੋਂ 6 ਤੋਂ ਘੱਟ ਹਨ, ਇਹ ਵਿਦਿਆਰਥੀ ਜਨਰਲ ਕੈਟਾਗਿਰੀ ਅਧੀਨ ਕੈਨੇਡਾ/ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਕੰਪਨੀ ਵੱਲੋਂ ਵਿਸ਼ੇਸ ਤੌਰ 'ਤੇ ਕਾਲਜ ਨਾਲ ਕਰਾਰ ਕਰਕੇ ਟਿਊਸ਼ਨ ਫੀਸ ਬਾਅਦ ਵਿੱਚ ਦਿੱਤੀ ਜਾਵੇਗੀ। ਟਿਊਸ਼ਨ ਫੀਸ ਦਾ ਕੋਈ ਰਿਸਕ ਨਹੀਂ। ਇਸ ਕੈਟਾਗਿਰੀ ਅਧੀਨ ਕੈਨੇਡੀਅਨ ਕਾਲਜ ਤੋਂ ਅੰਗਰੇਜੀ/ਫਰੈਂਚ ਕੋਰਸ ਅਤੇ ਜਨਰਲ ਕੋਰਸ ਦਾ ਸਾਂਝਾ ਦਾਖਲਾ ਪੱਤਰ ਦੀ ਲੋੜ ਹੁੰਦੀ ਹੈ। ਸਤੰਬਰ/ਜਨਵਰੀ ਸੈਸ਼ਨ ਦੇ ਦਾਖਲਿਆਂ ਲਈ 9914179444 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੁਨੀਆ ਦੀਆਂ 500 ਯੂਨੀਵਰਸਿਟੀਆਂ ਵਿੱਚੋਂ 21 ਅਤੇ 1000 ਵਿੱਚੋਂ 32 ਦੇ ਨਾਲ, ਕੈਨੇਡਾ ਹਰ ਸਾਲ ਕੈਨੇਡਾ ਵਿੱਚ ਪੜ੍ਹਨ ਲਈ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲੇ 400,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੁਆਗਤ ਕਰਦਾ ਹੈ। ਇਹ ਦੁਨੀਆ ਦੇ ਸਭ ਤੋਂ ਵਧੀਆ ਅਧਿਐਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਦੁਨੀਆ ਦੀਆਂ ਕੁਝ ਪ੍ਰਮੁੱਖ ਖੋਜ ਸਹੂਲਤਾਂ ਅਤੇ ਅਕਾਦਮਿਕ ਸੰਸਥਾਵਾਂ ਦਾ ਘਰ ਹੈ। ਜਦੋਂ ਤੁਸੀਂ ਕੈਨੇਡਾ ਵਿੱਚ ਪੜ੍ਹਦੇ ਹੋ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕੈਨੇਡੀਅਨ ਲੇਬਰ ਫੋਰਸ ਵਿੱਚ ਉਹਨਾਂ ਯੋਗਤਾਵਾਂ ਦੇ ਨਾਲ ਦਾਖਲ ਹੋ ਸਕਦੇ ਹੋ ਜੋ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਅਤੇ ਸਤਿਕਾਰਤ ਹਨ। ਕੈਨੇਡਾ ਅਕਾਦਮਿਕ ਪ੍ਰੋਗਰਾਮ ਵਿੱਚ ਇੱਕ ਮਾਨਤਾ ਪ੍ਰਾਪਤ ਅਧਿਐਨ ਕੈਨੇਡੀਅਨ ਸਥਾਈ ਨਿਵਾਸ ਲਈ ਤੁਹਾਡਾ ਮਾਰਗ ਬਣ ਸਕਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 9914179444 'ਤੇ ਸੰਪਰਕ ਕਰ ਸਕਦੇ ਹੋ।