ਮੰਦਬੁੱਧੀ ਲੜਕੀ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ
Saturday, Feb 01, 2025 - 02:27 PM (IST)
ਲੁਧਿਆਣਾ (ਰਾਜ)- ਮੰਦਬੁੱਧੀ ਲੜਕੀ ਨਾਲ ਗੁਆਂਢੀ ਨੇ ਹੀ ਜਬਰ-ਜ਼ਿਨਾਹ ਕਰ ਦਿੱਤਾ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਪੀੜਤਾ ਦੀ ਵੱਡੀ ਭੈਣ ਦੇ ਬਿਆਨ ’ਤੇ ਮੁਲਜ਼ਮ ਗੁਆਂਢੀ ਭੋਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਬਜਟ ਤੋਂ ਪਹਿਲਾਂ ਵੱਡੀ ਰਾਹਤ! ਸਸਤਾ ਹੋ ਗਿਆ LPG ਸਿਲੰਡਰ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਪੀੜਤਾ ਉਸ ਦੀ ਛੋਟੀ ਭੈਣ ਹੈ, ਜੋ ਕਿ ਮੰਦਬੁੱਧੀ ਹੈ। ਉਸ ਦੀ ਭੈਣ ਘਰ ’ਚ ਇਕੱਲੀ ਸੀ। ਉਸ ਸਮੇਂ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਨੇ ਉਸ ਨਾਲ ਉਕਤ ਘਿਨੌਣਾ ਕਾਰਾ ਕੀਤਾ। ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8