ਥੋੜ੍ਹੀ ਦੇਰ 'ਚ ਦੇਖੋ ਨਵਜੋਤ ਸਿੱਧੂ ਦਾ ਲਾਈਵ ਇੰਟਰਵਿਊ

Thursday, Apr 04, 2019 - 05:33 PM (IST)

ਥੋੜ੍ਹੀ ਦੇਰ 'ਚ ਦੇਖੋ ਨਵਜੋਤ ਸਿੱਧੂ ਦਾ ਲਾਈਵ ਇੰਟਰਵਿਊ


ਜਲੰਧਰ— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 6.30 ਵਜੇ 'ਜਗ ਬਾਣੀ' 'ਤੇ ਲਾਈਵ ਹੋਣ ਜਾ ਰਹੇ ਹਨ। ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲੋਕ ਸਭਾ ਟਿਕਟ ਨੂੰ ਲੈ ਕੇ ਨਾਰਾਜ਼ ਚੱਲਦੇ ਆ ਰਹੇ ਸਨ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹ ਪਾਰਟੀ ਤੋਂ ਨਾਰਾਜ਼ ਨਹੀਂ ਸਨ ਅਤੇ ਆਪਣੇ ਦੰਦਾਂ ਦੇ ਇਲਾਜ ਨੂੰ ਲੈ ਕੇ ਸਰਗਰਮ ਸਿਆਸਤ ਤੋਂ ਥੋੜ੍ਹੀ ਦੇਰ ਲਈ ਲਾਂਭੇ ਹੋ ਗਏ ਸਨ। ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਨਾਲ ਇੰਟਰਵਿਊ 'ਚ ਦੇਣ ਜਾ ਰਹੇ ਹਨ।


author

shivani attri

Content Editor

Related News