ਨਗਰ ਪੰਚਾਇਤ ਚੋਣਾਂ : ਕਾਂਗਰਸ ਨੇ ਅੰਮ੍ਰਿਤਸਰ ਤੋਂ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

Wednesday, Dec 06, 2017 - 03:23 PM (IST)

ਅੰਮਿ੍ਤਸਰ (ਬਿਊਰੋ) - ਨਗਰ ਨਿਗਮ ਚੋਣਾਂ ਲਈ ਅੱਜ ਕਾਂਗਰਸ ਵੱਲੋਂ ਵਾਰਡ ਨੰਬਰ ਤੀਜੀ ਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਾਰਡ ਨੰਬਰ 4 ’ਚੋਂ ਸੁਮੀਤ ਸਿੰਘਾਨੀਆ , ਵਾਰਡ ਨੰਬਰ 74 ’ਚੋਂ ਦਲਬੀਰ ਸਿੰਘ , ਵਾਰਡ ਨੰਬਰ 79 ’ਚੋਂ ਨੀਲਮ , ਵਾਰਡ ਨੰਬਰ 22 ’ਚੋਂ ਅਮਰਜੀਤ ਸਿੰਘ , ਵਾਰਡ ਨੰਬਰ 2 ’ਚੋਂ ਸਰਬਜੀਤ ਸਿੰਘ , ਵਾਰਡ ਨੰਬਰ 55 ’ਚੋਂ ਸ਼ਾਮਾ ਭਗਤ , ਵਾਰਡ ਨੰਬਰ 35 ’ਚੋਂ ਰਾਜਵਿੰਦਰ ਕੌਰ , ਵਾਰਡ ਨੰਬਰ 47 ’ਚੋਂ ਸੁਖਪਾਲ ਕੌਰ, ਵਾਰਡ ਨੰਬਰ 24 ’ਚੋਂ ਆਨੰਦ ਕੁਮਾਰ , ਵਾਰਡ ਨੰਬਰ 3 ’ਚੋਂ ਸੋਨੀਕਾ ਸਿੰਧੂ , ਵਾਰਡ ਨੰਬਰ 75 ’ਚੋਂ ਸੁਧਾ , ਵਾਰਡ ਨੰਬਰ 18 ’ਚੋਂ ਸੁਖਦੇਵ ਰਾਜ, ਵਾਰਡ ਨੰਬਰ 58 ’ਚੋਂ ਰਿੰਕੂ, ਵਾਰਡ ਨੰਬਰ 54 ’ਚੋਂ ਰਾਕੇਸ਼ ਕੁਮਾਰ, ਵਾਰਡ ਨੰਬਰ 6 ’ਚੋਂ ਨਿਤਿਨ ਗੁਪਤਾ , ਵਾਰਡ ਨੰਬਰ 7 ’ਚੋਂ ਆਰਤੀ , ਵਾਰਡ ਨੰਬਰ 14 ’ਚੋਂ ਸੁਖਬੀਰ ਸਿੰਘ, ਵਾਰਡ ਨੰਬਰ 19 ’ਚੋਂ ਬਲਜੀਤ ਸਿੰਘ, ਵਾਰਡ ਨੰਬਰ 11 ’ਚੋਂ ਰਮਨਦੀਪ , ਵਾਰਡ ਨੰਬਰ 13 ’ਚੋਂ ਗੌਰੀ ਅਰੋਡ਼ਾ , ਵਾਰਡ ਨੰਬਰ 17 ’ਚੋਂ ਮਨਜੋਤ ਕੌਰ , ਵਾਰਡ ਨੰਬਰ 21 ’ਚੋਂ ਸੁਨੀਤਾ ਰਾਣੀ , ਵਾਰਡ ਨੰਬਰ 25 ’ਚੋਂ ਪ੍ਰੀਆ ਮਹਿਤਾ, ਵਾਰਡ ਨੰਬਰ 21 ਅਨੂੰ ਕੁਮਾਰ, ਵਾਰਡ ਨੰਬਰ 43 ’ਚੋਂ ਪ੍ਰਵੀਨ ਰਾਣੀ , ਵਾਰਡ ਨੰਬਰ 50 ’ਚੋਂ ਸੁਨੀਲ ਕੁਮਾਰ, ਵਾਰਡ ਨੰਬਰ 51 ’ਚੋਂ ਪਲਵੀ ਕੁਮਾਰੀ, ਵਾਰਡ ਨੰਬਰ 65 ’ਚੋਂ ਆਦਿਤੀ ਬਾਲਾ , ਵਾਰਡ ਨੰਬਰ 66 ’ਚੋਂ ਪਵਨ ਸ਼ਰਮਾ , ਵਾਰਡ ਨੰਬਰ 73 ’ਚੋਂ ਦਿਵਿਆ ਸ਼ਰਮਾ , ਵਾਰਡ ਨੰਬਰ 76 ’ਚੋਂ ਅਨਿਲ ਸ਼ਰਮਾ ਨੂੰ ਉਮੀਦਵਾਰ ਵਜੋਂ ਚੋਣਾਂ ਲਈ ਖਡ਼੍ਹੇ ਕੀਤਾ ਗਿਆ ਹੈ।  


Related News