ਨਗਰ ਨਿਗਮ ਚੋਣਾਂ : ਜਲੰਧਰ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਵੀ ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Tuesday, Dec 05, 2017 - 12:05 AM (IST)

ਨਗਰ ਨਿਗਮ ਚੋਣਾਂ : ਜਲੰਧਰ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਵੀ ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਜਲੰਧਰ—ਭਾਜਪਾ ਨੇ ਜਲੰਧਰ ਨਗਰ ਨਿਗਮ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੇ ਨਾਲ ਬਾਕੀ ਸ਼ਹਿਰਾਂ ਦੇ ਵੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਚੋਣ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ। ਜਿਸ 'ਚ ਇਨ੍ਹਾਂ ਸ਼ਹਿਰ ਦੇ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਕਰ ਕੇ ਭਾਜਪਾ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਭਾਜਪਾ ਨੇ ਅੰਮ੍ਰਿਤਸਰ ਤੇ ਪਟਿਆਲਾ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ।

ਗੁਰਾਇਆ (ਜਲੰਧਰ) ਦੇ ਉਮੀਦਵਾਰ
ਵਾਰਡ ਨੰਬਰ 6 ਤੋਂ ਅਨੂਰਾਧਾ ਭਾਰਦਵਾਜ
ਵਾਰਡ ਨੰਬਰ 8 ਤੋਂ ਸੁਰਿੰਦਰ ਕੁਮਾਰ ਕਾਲੀਆ
ਵਾਰਡ ਨੰਬਰ 12 ਤੋਂ ਹੈਪੀ ਮਾਹੀ
ਭੋਗਪੁਰ(ਜਲੰਧਰ) ਦੇ ਉਮੀਦਵਾਰ 
ਵਾਰਡ ਨੰਬਰ 2 ਤੋਂ ਪਵਨ ਭੱਟੀ
ਵਾਰਡ ਨੰਬਰ 10 ਤੋਂ ਸਰਬਜੀਤ ਸਿੰਘ ਗਿੱਲ
ਬਿਲਗਾ (ਜਲੰਧਰ) ਦੇ ਉਮੀਦਵਾਰ
ਵਾਰਡ ਨੰਬਰ 3 ਤੋਂ ਸ਼ਿਮਲਾ ਦੇਵੀ
ਵਾਰਡ ਨੰਬਰ 6 ਤੋਂ ਦਿਨੇਸ਼ ਕੁਮਾਰ
ਵਾਰਡ ਨੰਬਰ 8 ਤੋਂ ਗੋਪੀ ਚੰਦ
ਮਲੋਦ (ਖੰਨਾ) ਦੇ ਉਮੀਦਵਾਰ 
ਵਾਰਡ ਨੰਬਰ 3 ਤੋਂ ਕਿਰਣਦੀਪ ਕੌਰ
ਮਾਛੀਵਾੜਾ(ਖੰਨਾ) ਦੇ ਉਮੀਦਵਾਰ 
ਵਾਰਡ ਨੰਬਰ 9 ਤੋਂ ਬਿੰਦੇਸ਼ਵਰੀ ਸਾਹਨੀ
ਸਾਹਨੇਵਾਲ(ਲੁਧਿਆਣਾ) ਦੇ ਉਮੀਦਵਾਰ
ਵਾਰਡ ਨੰਬਰ 3 ਤੋਂ ਸ਼੍ਰੀਕਤੀ ਮੰਜੂ ਬਾਲਾ
ਵਾਰਡ ਨੰਬਰ 5 ਤੋਂ ਅਮਰਜੀਤ ਕੌਰ
ਵਾਰਡ ਨੰਬਰ 7 ਜਸਪ੍ਰੀਤ ਕੌਰ
ਵਾਰਡ ਨੰਬਰ 9 ਰਾਣੀ ਦੇਵੀ
ਵਾਰਡ ਨੰਬਰ15 ਦਵਿੰਦਰ ਸਿੰਘ
ਨਰੋਟ ਜੈਮਲ ਸਿੰਘ(ਪਠਾਨਕੋਟ) ਦੇ ਉਮੀਦਵਾਰ 
ਵਾਰਡ ਨੰਬਰ 1 ਤੋਂ ਨੀਰਜ਼ ਗੁਪਤਾ
ਵਾਰਡ ਨੰਬਰ 2 ਮਦਨ ਲਾਲ
ਵਾਰਡ ਨੰਬਰ 3 ਮਧੂ ਬਾਲਾ
ਵਾਰਡ ਨੰਬਰ 5 ਤੋਂ ਮਨੀਸਾ ਗੁਪਤਾ
ਵਾਰਡ ਨੰਬਰ 6 ਰਾਮ ਕਿਸ਼ਨ
ਵਾਰਡ ਨੰਬਰ 7 ਦਰਸ਼ਨਾ ਰਾਣੀ
ਵਾਰਡ ਨੰਬਰ 8 ਤੋਂ ਸੁਖਲਾਲ
ਵਾਰਡ ਨੰਬਰ 9 ਤੋਂ ਅਸ਼ਵਨੀ ਕੁਮਾਰ
ਵਾਰਡ ਨੰਬਰ 10 ਤੋਂ ਬਲਕਾਰ ਸਿੰਘ
ਵਾਰਡ ਨੰਬਰ 11 ਤੋਂ ਵਿਮਲਾ ਦੇਵੀ
ਬਾਘਾਪੁਰਾਣਾ(ਮੋਗਾ) ਦੇ ਉਮੀਦਵਾਰ
ਵਾਰਡ ਨੰਬਰ 5 ਤੋਂ ਰਾਣੀ ਕੌਰ
ਵਾਰਡ ਨੰਬਰ 14 ਤੋਂ ਕਿਰਣਦੀਪ ਕੌਰ
ਧਰਮਕੋਟ(ਮੋਗਾ) ਦੇ ਉਮੀਦਵਾਰ
ਵਾਰਡ ਨੰਬਰ10 ਤੋਂ ਨਵਲ ਸੂਦ
ਅਮਲੋਹ (ਫਤਿਹਗੜ੍ਹ ਸਾਹਿਬ) ਦੇ ਉਮੀਦਵਾਰ
ਵਾਰਡ ਨੰਬਰ 2 ਤੋਂ ਰਾਕੇਸ਼ ਗਰਗ
ਵਾਰਡ ਨੰਬਰ 3 ਪਰਮਜੀਤ ਸਿੰਘ 
ਵਾਰਡ ਨੰਬਰ 8 ਤੋਂ ਗਗਨਦੀਪ ਕੁਮਾਰ
ਵਾਰਡ ਨੰਬਰ 10 ਤੋਂ ਪੂਨਮ ਜਿੰਦਲ 
ਬਲਾਚੌਰ(ਨਵਾਂ ਸ਼ਹਿਰ) ਦੇ ਉਮੀਦਵਾਰ 
ਵਾਰਡ ਨੰਬਰ 4 ਤੋਂ ਹਰਮੇਸ਼ ਚੰਦ
ਵਾਰਡ ਨੰਬਰ 8 ਤੋਂ ਨਿਤਨੇਸ਼ ਸੋਨੀ
ਵਾਰਡ ਨੰਬਰ 9 ਤੋਂ ਸੰਗੀਤਾ
ਵਾਰਡ ਨੰਬਰ 11 ਕੁਲਵਿੰਦਰ ਕੌਰ
ਵਾਰਡ ਨੰਬਰ 12 ਤੋਂ ਪਰਵਿੰਦਰ ਕੁਮਾਰ
ਵਾਰਡ ਨੰਬਰ 13 ਬਬੀਤਾ ਰਾਣੀ
ਦਿੜਬਾ(ਸੰਗਰੂਰ) ਦੇ ਉਮੀਦਵਾਰ
ਵਾਰਡ ਨੰਬਰ 5 ਤੋਂ ਜਿੰਦਰ ਕੁਮਾਰ
ਵਾਰਡ ਨੰਬਰ 6 ਤੋਂ ਰੇਖਾ ਰਾਣੀ
ਖਨੌਰੀ(ਸੰਗਰੂਰ) ਦੇ ਉਮੀਦਵਾਰ
ਵਾਰਡ ਨੰਬਰ 1 ਤੋਂ ਹਰਦੀਪ ਕੌਰ
ਵਾਰਡ ਨੰਬਰ 2 ਤੋਂ ਕੁਲਦੀਪ ਪੁਨਿਆ
ਮੂਣਕ(ਸੰਗਰੂਰ) ਦੇ ਉਮੀਦਵਾਰ 
ਵਾਰਡ ਨੰਬਰ 9 ਤੋਂ ਨੀਰੂ ਰਾਣੀ
ਮਾਹਿਲਪੁਰ(ਹੁਸ਼ਿਆਰਪੁਰ) ਦੇ ਉਮੀਦਵਾਰ
ਵਾਰਡ ਨੰਬਰ 1 ਤੋਂ ਕੁਲਦੀਪ ਕੌਰ
ਵਾਰਡ ਨੰਬਰ 2 ਤੋਂ ਅਮਰਜੀਤ ਸਿੰਘ ਸ਼ਾਦੀ
ਵਾਰਡ ਨੰਬਰ 5 ਤੋਂ ਸੀਤਾ ਦੇਵੀ
ਵਾਰਡ ਨੰਬਰ 12 ਤੋਂ ਵੀਨਾ ਗਰੋਵਰ
ਹੰਡਿਆਇਆ(ਬਰਨਾਲਾ) ਦੇ ਉਮੀਦਵਾਰ
ਵਾਰਡ ਨੰਬਰ 6 ਤੋਂ ਗੁਰਦੀਪ ਸਿੰਘ
ਵਾਰਡ ਨੰਬਰ 7 ਤੋਂ ਜਰਨੈਲ ਕੌਰ
ਵਾਰਡ ਨੰਬਰ 8 ਤੋਂ ਗੁਰਮੀਤ ਸਿੰਘ
ਵਾਰਡ ਨੰਬਰ 9 ਤੋਂ ਜੀਵਨ ਜਯੋਤੀ
ਤਲਵੰਡੀ ਸਾਬੋ(ਬਠਿੰਡਾ) ਦੇ ਉਮੀਦਵਾਰ
ਵਾਰਡ ਨੰਬਰ 9 ਤੋਂ ਪਰਮਜੀਤ ਕੌਰ
ਵਾਰਡ ਨੰਬਰ10 ਤੋਂ ਪ੍ਰਿੰਸ ਕੁਮਾਰ ਸ਼ਰਮਾ
ਘੱਗਾ(ਪਟਿਆਲਾ) ਦੇ ਉਮੀਦਵਾਰ
ਵਾਰਡ ਨੰਬਰ 4 ਤੋਂ ਸ਼ਕਤੀ ਕੁਮਾਰ
ਵਾਰਡ ਨੰਬਰ 5 ਤੋਂ ਜਰਨੈਲ ਸਿੰਘ 
ਵਾਰਡ ਨੰਬਰ 7 ਤੋਂ ਸੁਨਿਆਰੀ ਦੇਵੀ
ਵਾਰਡ ਨੰਬਰ11 ਤੋਂ ਸੁਖਵਿੰਦਰ ਕੌਰ
ਭਿੱਖੀ (ਮਾਨਸਾ) ਦੇ ਉਮੀਦਵਾਰ
ਵਾਰਡ ਨੰਬਰ 1 ਤੋਂ ਸੁਰਜੀਤ ਕੌਰ
ਵਾਰਡ ਨੰਬਰ 3 ਸੁਰੇਸ਼ ਕੁਮਾਰ
ਵਾਰਡ ਨੰਬਰ 8 ਤੋਂ ਓਮ ਰਾਓ
ਘਨੌਰ (ਪਟਿਆਲਾ) ਦੇ ਉਮੀਦਵਾਰ 
ਵਾਰਡ ਨੰਬਰ 4 ਤੋਂ ਰੇਨੂੰ ਬਾਲਾ
ਵਾਰਡ ਨੰਬਰ 5 ਤੋਂ ਵੰਦਨਾ
ਮੁੱਲਾਂਪੂਰ ਦਾਖਾ(ਜਗਰਾਓ) ਦੇ ਉਮੀਦਵਾਰ
ਵਾਰਡ ਨੰਬਰ 5 ਤੋਂ ਸੁਖਰਾਜ ਕੌਰ

ਅੰਮ੍ਰਿਤਸਰ ਨਗਰ ਨਿਗਮ ਦੀ ਦੂਜੀ 'ਚ ਉਮੀਦਵਾਰ
ਵਾਰਡ ਨੰਬਰ 6 ਤੋਂ ਕੁਮਾਰ ਅਮਿਤ
ਵਾਰਡ ਨੰਬਰ 12 ਤੋਂ ਗੁਰਜੰਟ ਸਿੰਘ
ਵਾਰਡ ਨੰਬਰ 15 ਤੋਂ ਰਣਜੀਤ ਕੌਰ ਰਾਣੀ
ਵਾਰਡ ਨੰਬਰ 27 ਤੋਂ ਵਿਨੈ ਸ਼ਰਮਾ
ਵਾਰਡ ਨੰਬਰ 51 ਤੋਂ ਗੁਰਦਰਸ਼ਨ ਕੌਰ
ਵਾਰਡ ਨੰਬਰ 52 ਤੋਂ ਨਵਦੀਪ ਹਾਂਡਾ
ਵਾਰਡ ਨੰਬਰ 58 ਤੋਂ ਵਰਿੰਦਰ ਭੱਟੀ
ਵਾਰਡ ਨੰਬਰ 59 ਸੁਰੂਚੀ ਸ਼ਰਮਾ 
ਵਾਰਡ ਨੰਬਰ 82 ਤੋਂ ਅਰਵਿੰਦ ਕੁਮਾਰ
ਵਾਰਡ ਨੰਬਰ 84 ਤੋਂ ਲੁਕਸ ਮਸੀਹ
ਪਟਿਆਲਾ ਨਗਰ ਨਿਗਮ ਦੀ ਦੂਜੀ ਸੂਚੀ 'ਚ ਉਮੀਦਵਾਰ
ਵਾਰਡ ਨੰਬਰ 32 ਤੋਂ ਸੁਸ਼ੀਲ ਨਈਅਰ
ਵਾਰਡ ਨੰਬਰ 44 ਤੋਂ ਸੰਨੀ ਹਿਗੋਣਾਂ
ਨੂੰ ਭਾਜਪਾ ਉਮੀਦਵਾਰ ਐਲਾਨਿਆ ਗਿਆ ਹੈ।

 

 


Related News