ਮੈਕਰੋ ਗਲੋਬਲ ਦੇ ਸਿਮਰਨਦੀਪ ਸਿੰਘ ਸੰਧੂ ਨੇ ਹਾਸਲ ਕੀਤੇ 6.5 ਬੈਂਡ
Thursday, Apr 11, 2019 - 04:13 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 313/4)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸ ਅਕਾਲਸਰ ਚੌਂਕ ਵਲੋਂ ਆਇਲੈਟਸ ਕਰਨ ਵਾਲੇ ਵਿਦਿਆਰਥੀਆਂ ਨੂੰ ਤਜ਼ਰਬੇਕਾਰ ਸਟਾਫ, ਏ. ਸੀ. ਰੂਮ ਅਤੇ ਹੋਰ ਵੀ ਆਧੁਨਿਕ ਸਹੂਲਤਾਂ ਦੇ ਕੇ ਲੋਂਡ਼ੀਦੇ ਬੈਂਡ ਲੈਣ ਲਈ ਪੂਰੀ ਮਿਹਨਤ ਕਰ ਰਹੀ ਹੈ। ਇਸ ਕਡ਼ੀ ਤਹਿਤ ਸਿਮਰਨਦੀਪ ਸਿੰਘ ਸੰਧੂ ਪੁੱਤਰ ਚੰਦ ਸਿੰਘ ਵਾਸੀ ਮੋਗਾ ਨੇ ਜਰਨਲ ਆਇਲੈਟਸ ਦੇ ਟੈਸਟ ’ਚ ਓਵਰਆਲ 6.5 ਬੈਂਡ ਲੈ ਕੇ ਆਪਣਾ ਅਤੇ ਸੰਸਥਾ ਦਾ ਨਾਂ ਰੋਸ਼ਨ ਕੀਤਾ। ਇਸ ਸਮੇਂ ਕਮਲਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਮੈਕਰੋ ਗਲੋਬਲ ਆਇਲੈਟਸ ਖੇਤਰ ’ਚ ਅਤੇ ਇਮੀਗ੍ਰੇਸ਼ਨ ਖੇਤਰ ’ਚ ਆਪਣੀਆਂ ਰਿਕਾਰਡ ਸਫਲਤਾਵਾਂ ਕਰ ਕੇ ਲੋਕਾਂ ਦੇ ਮਨਾਂ ’ਚ ਆਪਣਾ ਵਿਸ਼ੇਸ ਸਥਾਨ ਬਣਾਇਆ ਹੈ।