ਚੰਡੀਗੜ੍ਹ 'ਚ ਬੱਸ ਸਟੈਂਡ 'ਤੇ 'ਬੰਬ' ਦੀ ਸੂਚਨਾ, ਪਈ ਭਾਜੜ

Tuesday, Jan 22, 2019 - 02:17 PM (IST)

ਚੰਡੀਗੜ੍ਹ 'ਚ ਬੱਸ ਸਟੈਂਡ 'ਤੇ 'ਬੰਬ' ਦੀ ਸੂਚਨਾ, ਪਈ ਭਾਜੜ

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-43 ਸਥਿਤ ਬੱਸ ਸਟੈਂਡ 'ਤੇ ਮੰਗਲਵਾਰ ਨੂੰ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਲੋਕਾਂ 'ਚ ਹੜਕੰਪ ਮਚ ਗਿਆ ਅਤੇ ਲੋਕ ਇਧਰ-ਉਧਰ ਦੌੜਨ ਲੱਗੇ। ਪੁਲਸ ਮੁਲਾਜ਼ਮਾਂ ਨੇ ਵੀ ਹਰਕਤ 'ਚ ਆਉਂਦੇ ਹੋਏ ਬੱਸ ਸਟੈਂਡ ਦਾ ਚੱਪਾ-ਚੱਪਾ ਛਾਣਿਆ ਪਰ ਬਾਅਦ 'ਚ ਪਤਾ ਲੱਗਿਆ ਕਿ ਇਹ 'ਮੌਕ ਡਰਿੱਲ ਸੀ।


author

Babita

Content Editor

Related News