ਲੋਕ ਸਭਾ ਚੋਣਾਂ 2019 : ਦੇਖੋ ਪੰਜਾਬ ਦੇ ਹਰ ਹਲਕੇ ਤੋਂ LIVE ਕਵਰੇਜ਼
Thursday, May 23, 2019 - 06:27 PM (IST)
ਜਲੰਧਰ (ਵੈਬ ਡੈਸਕ)- ਦੇਸ਼ ਭਰ ਵਿਚ ਹੋ ਰਹੀਆਂ ਵੋਟਾਂ ਦੀ ਗਿਣਤੀ ਦੀ ਪਲ ਪਲ ਦੀ ਹਰ ਖਬਰ ਜਗ ਬਾਣੀ ਪਹੁੰਚਾ ਰਿਹਾ ਹੈ ਤੁਹਾਡੇ ਤਕ। ਤੁਸੀਂ ਜਗ ਬਾਣੀ ਦੇ ਵੈਬ ਚੈਨਲ 'ਤੇ ਸਾਰਾ ਦਿਨ ਵੇਖ ਸਕੋਗੇ ਪੰਜਾਬ ਸਣੇ ਦੇਸ਼ ਭਰ ਤੋਂ ਲਾਈਵ ਕਵਰੇਜ।