ਕੁਵੈਤ ’ਚ ਬੱਸ ਡਰਾਈਵਰਾਂ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

Friday, Oct 01, 2021 - 03:58 PM (IST)

ਕੁਵੈਤ ’ਚ ਬੱਸ ਡਰਾਈਵਰਾਂ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

ਜਲੰਧਰ (ਬਿਊਰੋ)– ਕੁਵੈਤ ਦੀ ਨੰ. 1 ਬੱਸ ਕੰਪਨੀ ਨੂੰ ਲੋੜ ਹੈ 25 ਤੋਂ 40 ਸਾਲ ਉਮਰ ਵਾਲੇ ਬੱਸ ਡਰਾਈਵਰਾਂ ਦੀ, ਜੋ ਕਿ ਘੱਟੋ-ਘੱਟ 10ਵੀਂ ਪਾਸ ਹੋਣ, ਅੰਗਰੇਜ਼ੀ ਬੋਲਣਾ ਤੇ ਪੜ੍ਹਨਾ ਜਾਣਦੇ ਹੋਣ (Normal English Speaking And Reading Must) ਤੇ ਜਿਨ੍ਹਾਂ ਕੋਲ 1 ਸਾਲ ਦੀ ਵੈਧਤਾ ਵਾਲਾ ਭਾਰਤੀ ਅਸਲੀ ਹੈਵੀ ਡਰਾਈਵਿੰਗ ਲਾਇਸੰਸ ਹੋਵੇ (Valid Original Indian Heavy Driving Licence With 1 Year Validity) ਤਨਖ਼ਾਹ 115 + 35 + 2 = 152 KD ਤੇ ਵਧੀਆ ਕਮਿਸ਼ਨ, ਰਿਹਾਇਸ਼ ਤੇ ਟਰਾਂਸਪੋਰਟ ਕੰਪਨੀ ਵਲੋਂ ਫ੍ਰੀ।

ਨੋਟ– ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਇੰਟਰਵਿਊ ਜਲੰਧਰ ’ਚ ਹੋਵੇਗੀ, ਵਧੇਰੇ ਜਾਣਕਾਰੀ ਲਈ ਸੰਪਰਕ ਕਰੋ– +91 78888-63933, +91 77079-30303, Email : teamshraman@gmail.com, ਸਕਿਓਰਿਟੀ ਗਾਰਡ, ਇੰਡੀਅਨ ਤੇ ਯੂ. ਏ. ਈ. ਡਰਾਈਵਿੰਗ ਲਾਇਸੰਸ ਵਾਲੇ ਡਰਾਈਵਰ ਵੀ ਕਰੋ Apply, ਏਜੰਟ ਵੀ ਸੰਪਰਕ ਕਰ ਸਕਦੇ ਹਨ।

ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021


author

Rahul Singh

Content Editor

Related News