ਕਸ਼ਯਮ ਰਾਜਪੂਤ ਮਹਿਰਾ ਸਿੱਖ ਸਭਾ ਦੇ ਮੈਂਬਰਾਂ ਦੀ ਹੋਈ ਮੀਟਿੰਗ
Saturday, Jan 27, 2018 - 03:19 PM (IST)

ਜ਼ੀਰਾ (ਅਕਾਲੀਆਂ ਵਾਲਾ) - ਕਸ਼ਯਮ ਰਾਜਪੂਤ ਮਹਿਰਾ ਸਿੱਖ ਸਭਾ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਸੰਬੰਧੀ ਸਲਾਨਾ ਸਮਾਗਮ ਕਰਵਾਉਣ 'ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸ਼ਹੀਦੀ ਸਮਾਗਮ ਰਾਜ ਪੱਧਰੀ ਤੌਰ 'ਤੇ ਮਨਾਇਆ ਜਾਵੇ। ਇਸ ਮੌਕੇ ਰਮਨ ਕੌੜਾ, ਮਨਜੀਤ ਸਿੰਧ ਕੌੜਾ, ਮਹਿਲ ਸਿੰਘ, ਸੁਰਿੰਦਰ ਸਿੰਘਧ ਸੋਢੀ, ਸ਼ਮਿੰਦਰ ਸਿੰਘ, ਅਵਤਾਰ ਸਿੰਘ, ਪਰਵੇਸ਼ ਕੁਮਾਰ, ਮੁਕੰਦ ਸਿੰਘ ਆਦਿ ਹਾਜ਼ਰ ਸਨ।