Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ

07/07/2022 6:29:08 PM

ਜਲੰਧਰ (ਬਿਊਰੋ)– Serbia (Europe) ’ਚ ਲੋੜ ਹੈ Heavy Bus Drivers ਦੀ, ਜਿਨ੍ਹਾਂ ਕੋਲ (UAE/Kuwait/Qatar/Bahrain/Oman/India) ਦਾ Driving License ਹੋਵੇ ਤੇ ਉਮਰ 26-45 ਸਾਲ, ਘੱਟੋ-ਘੱਟ 10ਵੀਂ ਪਾਸ ਹੋਣ ਤੇ ਥੋੜ੍ਹੀ ਬਹੁਤ ਇੰਗਲਿਸ਼ ਵੀ ਆਉਂਦੀ ਹੋਵੇ। ਜਿਨ੍ਹਾਂ ਦੇ ਪੱਗ, ਦਾੜ੍ਹੀ ਨਾ ਹੋਵੇ ਤੇ ਸਰੀਰ ’ਤੇ ਕੋਈ ਟੈਟੂ ਵੀ ਨਾ ਹੋਵੇ, ਬੱਸ ਡਰਾਈਵਰਾਂ ਦੀ ਲੋੜ ਹੈ। Salary : 700 EURO (58000 INR) + ਰਹਿਣਾ ਕੰਪਨੀ ਵਲੋਂ, ਓਵਰਟਾਈਮ (ਲੋੜ ਪੈਣ ’ਤੇ) 9 ਘੰਟੇ ਦੀ ਡਿਊਟੀ ਤੇ ਹਫ਼ਤੇ ’ਚ 6 ਦਿਨ ਕੰਮ।

ਜਾਣ ਦੇ ਚਾਹਵਾਨ ਆਪਣਾ ਪਾਸਪੋਰਟ ਤੇ Original Driving License ਲੈ ਕੇ ਹੇਠ ਲਿਖੇ ਪਤੇ ’ਤੇ ਜਲਦੀ ਤੋਂ ਜਲਦੀ ਮਿਲੋ। ਇੰਟਰਵਿਊ 8 ਜੁਲਾਈ ਨੂੰ ਜਲੰਧਰ ਵਿਖੇ ਹੋਵੇਗੀ।

Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
98883-47348, 78888-63933, 77079-30303, 0181-4650333
Approved by Govt. of India Ministry of External Affairs.
Licence No. B-BCHE / PUN / PER / 100 / 5 / 9810 / 2021

ਪਾਠਕਾ ਨੂੰ ਸਲਾਹ– ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


Rahul Singh

Content Editor

Related News