UAE ਡਰਾਈਵਿੰਗ ਲਾਇਸੰਸ ਵਾਲਿਆਂ ਲਈ ਖੁੱਲ੍ਹੇ ਦੁਬਈ ਦੇ ਦਰਵਾਜ਼ੇ, ਹੋਰ ਕਾਰੀਗਰਾਂ ਦੀ ਵੀ ਲੋੜ, ਇੰਝ ਕਰੋ Apply

Monday, Oct 04, 2021 - 05:24 PM (IST)

UAE ਡਰਾਈਵਿੰਗ ਲਾਇਸੰਸ ਵਾਲਿਆਂ ਲਈ ਖੁੱਲ੍ਹੇ ਦੁਬਈ ਦੇ ਦਰਵਾਜ਼ੇ, ਹੋਰ ਕਾਰੀਗਰਾਂ ਦੀ ਵੀ ਲੋੜ, ਇੰਝ ਕਰੋ Apply

ਜਲੰਧਰ (ਬਿਊਰੋ)– ਖੁਸ਼ਖਬਰੀ! ਯੂ. ਏ. ਈ. ਜਾਣ ਦੇ ਚਾਹਵਾਨਾਂ ਦਾ ਇੰਤਜ਼ਾਰ ਹੋਇਆ ਖ਼ਤਮ, ਯੂ. ਏ. ਈ. (UAE) ’ਚ ਨਿਕਲੀਆਂ ਨੌਕਰੀਆਂ, ਯੂ. ਏ. ਈ. (UAE) ਦੀ ਮਸ਼ਹੂਰ ਕੰਪਨੀ INTEGRATED SERVICES (IPS) ਨੂੰ ਲੋੜ ਹੈ ਦੁਬਈ (Dubai) ਦੇ ਪੰਜ ਸਿਤਾਰਾ ਹੋਟਲ, ਮਾਲ, ਐਗਜ਼ੀਬਿਸ਼ਨ ਤੇ ਰਿਜ਼ਾਰਟ ਲਈ ਵਾਲੇਟ ਪਾਰਕਿੰਗ (Valet Parking), ਲਾਈਟ ਕਾਰ ਡਰਾਈਵਰਾਂ (Light Car Drivers) ਦੀ, ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence), ਆਟੋਮੈਟਿਕ ਜਾਂ ਮੈਨੂਅਲ (Automatic or Manual) ਤੇ 1 ਸਾਲ ਦਾ ਤਜਰਬਾ (One Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਉਮਰ 25 ਤੋਂ 40 ਸਾਲ (Age 25 to 40 Year), ਤਨਖ਼ਾਹ : 1350 AED, ਡਿਊਟੀ ਟਾਈਮ ਖਾਣਾ + ਰਹਿਣਾ + ਟਰਾਂਸਪੋਰਟੇਸ਼ਨ + ਸ਼ੇਅਰਿੰਗ ਟਿਪਸ।

ਯੂ. ਏ. ਈ. (UAE) ਦੀ ਮਸ਼ਹੂਰ ਕੰਪਨੀ DULSCO ਨੂੰ Dubai ’ਚ ਲੋੜ ਹੈ ਫੋਰਕਲੀਫਟ ਆਪਰੇਟਰ (FORKLIFT OPERATOR) ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence) 1080 + 720 = 1800 (AED) + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ, ਉਮਰ 25-40 ਸਾਲ ਤੇ 2 ਸਾਲ ਦਾ ਤਜਰਬਾ (Two Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਜੋ ਕਿ ਥੋੜ੍ਹੀ ਬਹੁਤੀ ਅੰਗਰੇਜ਼ੀ ਬੋਲ ਸਕੇ ਤੇ ਪੜ੍ਹ ਸਕੇ (Normal English Speaking and Reading Must)

ਟਰਾਂਸਪੋਰਟ ਕੰਪਨੀ Dubai ਨੂੰ ਜਰੂਰਤ ਹੈ ਟਰੇਲਰ ਡਰਾਈਵਰ (ਫਲੈਟ/ਬਾਕਸ/ਕੰਟੇਨਰ/ਰੀਫਰ), ਤਨਖ਼ਾਹ 1500 (AED) + ਟਰਿੱਪ + ਰਹਿਣਾ + ਟਰਾਂਸਪੋਰਟੇਸ਼ਨ, 2500-4000 (AED) Gross ਟਰਿੱਪ ਦੇ ਨਾਲ, ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ, ਜਿਨ੍ਹਾਂ ਕੋਲ 3 ਸਾਲ ਦਾ ਤਜਰਬਾ ਹੋਵੇ, ਉਮਰ 25-40 ਸਾਲ।

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਇੰਟਰਵਿਊ 7 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +91 78888-63933, +91 77079-30303, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।

ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021


author

Rahul Singh

Content Editor

Related News