Indian License Car Drivers ਤੇ Security Guards ਲਈ Abu Dhabi ’ਚ ਨਿਕਲੀਆਂ ਨੌਕਰੀਆਂ

Saturday, Sep 10, 2022 - 11:14 AM (IST)

ਜਲੰਧਰ (ਬਿਊਰੋ)– ਜੇਕਰ ਤੁਸੀਂ ਆਬੂ ਧਾਪੀ ’ਚ ਟੈਕਸੀ ਡਰਾਈਵਰ ਤੇ ਸਕਿਓਰਿਟੀ ਗਾਰਡਸ ਦੀ ਨੌਕਰੀ ਦੀ ਭਾਲ ’ਚ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ–

1. Arabia Taxi

Abu Dhabi ਦੀ ਮਸ਼ਹੂਰ ਕੰਪਨੀ Arabia Taxi ਨੂੰ ਲੋੜ ਹੈ Indian Car Drivers ਦੀ।

  • ਜਿਨ੍ਹਾਂ ਕੋਲ India ਦਾ ਘੱਟ ਤੋਂ ਘੱਟ 1 ਸਾਲ ਪੁਰਾਣਾ Driving License ਹੋਵੇ।
  • ਘੱਟੋ-ਘੱਟ 10ਵੀਂ ਪਾਸ ਹੋਵੇ।
  • English ਪੜ੍ਹਨੀ ਤੇ ਲਿਖਣੀ ਆਉਂਦੀ ਹੋਵੇ।
  • ਉਮਰ 23 ਤੋਂ 45 ਸਾਲ ਹੋਵੇ।
  • Clean Shave, No Turban, No Tattoo
  • ECNR Passport ਹੋਵੇ।
  • ਲਾਇਸੰਸ ਬਣਨ ਤੋਂ ਪਹਿਲਾਂ 3 ਮਹੀਨੇ ਕੰਪਨੀ ਵਲੋਂ ਖਾਣ ਦੇ 500 AED ਤੇ Accommodation ਵੀ ਦਿੱਤੀ ਜਾਵੇਗੀ।
  • Basic Salary : 800 AED + Free Accommodation + Free Transportation + Health Insurance + Company Iniform + Commission as per Slab (After Issuing UAE License And Permit)
  • Gross Basic Salary with Commission : 2500-3500 AED Monthly (54000-76000 INR) (After Issuing UAE License And Permit)
  • ਇਸ ਦੀ ਇੰਟਰਵਿਊ ਸੋਮਵਾਰ 5 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

PunjabKesari

2. Spark Security Services

Abu Dhabi ਦੀ ਮਸ਼ਹੂਰ ਕੰਪਨੀ Spark Security Services ਨੂੰ ਲੋੜ (Male-Female) Security Guards ਦੀ।

  • ਜਿਨ੍ਹਾਂ ਨੂੰ ਚੰਗੀ English ਬੋਲਣੀ, ਲਿਖਣੀ ਤੇ ਪੜ੍ਹਨੀ ਆਉਂਦੀ ਹੋਵੇ।
  • ਜੋ ਕਿ ਘੱਟੋ-ਘੱਟ 12ਵੀਂ ਪਾਸ ਹੋਣ।
  • Male ਦਾ ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ।
  • Female ਦਾ ਕੱਦ ਘੱਟੋ-ਘੱਟ 5 ਫੁੱਟ 5 ਇੰਚ ਹੋਵੇ।
  • Graduation ਵਾਲਿਆਂ ਨੂੰ ਪਹਿਲ।
  • ਉਮਰ 22 ਤੋਂ 38 ਸਾਲ ਹੋਵੇ।
  • ਡਿਊਟੀ 12 ਘੰਟੇ ਦੀ ਹੋਵੇਗੀ।
  • ਹਫ਼ਤੇ ’ਚ 6 ਦਿਨ ਕੰਮ ਹੋਵੇਗਾ।
  • Clean Shave, No Turban, No Tattoo
  • Salary : 2770 AED (60000 INR) + Accommodation + Transportation + Company Uniform
  • ਇਸ ਦੀ ਇੰਟਰਵਿਊ ਮੰਗਲਵਾਰ, 13 ਸਤੰਬਰ ਨੂੰ ਜਲੰਧਰ ’ਚ ਹੋਵੇਗੀ| 

PunjabKesari

ਜਾਣ ਦੇ ਚਾਹਵਾਨ ਆਪਣਾ ਪਾਸਪੋਰਟ ਤੇ Original Driving License ਲੈ ਕੇ ਹੇਠ ਲਿਖੇ ਪਤੇ ’ਤੇ ਜਲਦ ਤੋਂ ਜਲਦ ਮਿਲੋ।

Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
77079-30303, 98883-47348, 78888-63933, 0181-4650333
Approved by Govt. of India Ministry of External Affairs.
Licence No. B-2385/PUN/PER/100/5/9810/2021


ਪਾਠਕਾਂ ਨੂੰ ਸਲਾਹ- ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


Rahul Singh

Content Editor

Related News