ਨਾਭਾ ਜੇਲ ਬ੍ਰੇਕ ਕਾਂਡ ''ਚ ਦੋਸ਼ੀ ਜਤਿੰਦਰ ਸਿੰਘ ਟੋਨੀ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ''ਤੇ ਭੇਜਿਆ

Monday, Sep 25, 2017 - 04:40 PM (IST)

ਨਾਭਾ ਜੇਲ ਬ੍ਰੇਕ ਕਾਂਡ ''ਚ ਦੋਸ਼ੀ ਜਤਿੰਦਰ ਸਿੰਘ ਟੋਨੀ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ''ਤੇ ਭੇਜਿਆ

ਨਾਭਾ — ਬੀਤੇ ਕੁਝ ਦਿਨ ਪਹਿਲਾ ਬੱਬਰ ਖ਼ਾਲਸਾ ਦੇ ਖਾੜਕੂ ਉੱਤਰ ਪ੍ਰਦੇਸ਼ 'ਚਂੋ ਗ੍ਰਿਫ਼ਤਾਰ ਜਤਿੰਦਰ ਸਿੰਘ ਟੋਨੀ ਪੁੱਤਰ ਬਲਦੇਵ ਸਿੰਘ ਵਾਸੀ ਲਖੀਮਪੁਰ ਖੀਰੀ ਯੂਪੀ,ਜਿਸ ਨੂੰ ਅੱਜ ਨਾਭਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 14 ਦਿਨ ਦੇ ਨਿਆਇਕ ਹਿਰਾਸਤ 'ਤੇ ਜੇਲ 'ਚ ਭੇਜ ਦਿੱਤਾ। ਜਤਿੰਦਰ ਸਿੰਘ ਟੋਨੀ 'ਤੇ ਬੱਬਰ ਖ਼ਾਲਸਾ ਨੂੰ ਅਸਲਾ ਸਪਲਾਈ ਕਰਨ ਤੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਮਦਦ ਦੇਣ ਦੇ ਦੋਸ਼ ਹਨ।

Related News