2 ਗ੍ਰਾਮ ਹੈਰੋਇਨ ਸਣੇ ਜਸਵਿੰਦਰ ਕੌਰ ਚੜ੍ਹੀ ਪੁਲਸ ਦੇ ਹੱਥੇ

Tuesday, Oct 03, 2017 - 07:24 AM (IST)

2 ਗ੍ਰਾਮ ਹੈਰੋਇਨ ਸਣੇ ਜਸਵਿੰਦਰ ਕੌਰ ਚੜ੍ਹੀ ਪੁਲਸ ਦੇ ਹੱਥੇ

ਨੂਰਮਹਿਲ, (ਸ਼ਰਮਾ)- ਇੰਸਪੈਕਟਰ ਜਗਦੀਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਜਲੰਧਰੀ ਚੁੰਗੀ ਨਜ਼ਦੀਕ ਇਕ ਨਾਕੇ ਦੌਰਾਨ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਾਸਲਾ ਥਾਣਾ ਗੁਰਾਇਆ ਨੂੰ 2 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News