ਲਗਾਤਾਰ 2 ਘੰਟੇ ਪਏ ਮੀਂਹ ਨਾਲ ਜਲੰਧਰ ਹੋਇਆ ਜਲਥਲ (ਤਸਵੀਰਾਂ)

Friday, Aug 09, 2019 - 02:01 PM (IST)

ਲਗਾਤਾਰ 2 ਘੰਟੇ ਪਏ ਮੀਂਹ ਨਾਲ ਜਲੰਧਰ ਹੋਇਆ ਜਲਥਲ (ਤਸਵੀਰਾਂ)

ਜਲੰਧਰ (ਸੋਨੂੰ) - 2 ਘੰਟੇ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਜਲੰਧਰ ਸ਼ਹਿਰ ਜਲਥਲ ਹੋ ਗਿਆ, ਉਥੇ ਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲ ਗਈ ਹੈ। ਮੀਂਹ ਕਾਰਨ ਸ਼ਹਿਰ ਦਾ ਮੌਸਮ ਖੁਸ਼ਗਵਾਰ ਹੋ ਗਿਆ। ਸੜਕਾਂ ਅਤੇ ਗਲੀਆਂ ਮੀਂਹ ਦੇ ਪਾਣੀ ਕਾਰਨ ਨਹਿਰਾਂ 'ਚ ਤਬਦੀਲ ਹੋ ਗਈਆਂ ਹਨ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕ ਮੀਂਹ 'ਚ ਬਾਹਰ ਨਿਕਲਣ ਲਈ ਛੱਤਰੀ ਦਾ ਸਹਾਰਾ ਲੈ ਰਹੇ ਹਨ।

PunjabKesari

ਇਸੇ ਤਰ੍ਹਾਂ ਸਵੇਰ ਦੇ ਸਮੇਂ ਪਏ ਇਸ ਮੀਂਹ ਕਾਰਨ ਕੰਮ 'ਤੇ ਜਾਣ ਲਈ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

PunjabKesariPunjabKesariPunjabKesariPunjabKesari


author

rajwinder kaur

Content Editor

Related News