ਜਲੰਧਰ ਡੀਸੀ ਨੇ ਇਲਾਕਾ ਵਾਸੀਆਂ ਨੂੰ ਕੀਤੀ ਅਪੀਲ
Friday, May 09, 2025 - 09:33 PM (IST)

ਜਲੰਧਰ : ਜਲੰਧਰ ਵਿਚ ਬਲੈਆਊਟ ਦੀਆਂ ਖਬਰਾਂ ਵਿਚਾਲੇ ਡਿਪਟੀ ਕਮਿਸ਼ਨਰ ਡਾ. ਰਿਮਾਂਸ਼ੂ ਅਗਰਵਾਲ ਨੇ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਲੰਧਰ ਇਲਾਕਾ ਪੂਰੀ ਤਰ੍ਹਾ ਸੁਰੱਖਿਅਤ ਹੈ। ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦੇਖੋ ਹੋਰ ਕੀ ਬੋਲੇ ਜਲੰਧਰ ਡੀਸੀ....