ਪੰਜਾਬ ਚੋਣ ਨਤੀਜੇ : ਜਲਾਲਾਬਾਦ ਸੀਟ ਤੋਂ ਸੁਖਬੀਰ ਬਾਦਲ 'ਆਪ' ਦੇ ਜਗਦੀਪ ਗੋਲਡੀ ਤੋਂ 10,000 ਵੋਟਾਂ ਨਾਲ ਪਿੱਛੇ

Thursday, Mar 10, 2022 - 10:52 AM (IST)

ਜਲਾਲਾਬਾਦ : ਪੰਜਾਬ ਦੀ ਹੌਟ ਸੀਟ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਛੱਡਦਿਆਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੇ ਜਗਦੀਪ ਸਿੰਘ ਗੋਲਡੀ ਨੂੰ ਸੁਖਬੀਰ ਬਾਦਲ ਇਸ ਸਮੇਂ 10 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਨ੍ਹਾਂ ਨਤੀਜਿਆਂ ਦੌਰਾਨ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਨਤੀਜੇ Live : ਲੁਧਿਆਣਾ ਦੇ ਹਲਕਿਆਂ 'ਚ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ, ਜਾਣੋ ਤਾਜ਼ਾ ਵੇਰਵੇ

ਜਾਣੋ ਤਾਜ਼ਾ ਵੇਰਵੇ

ਜਗਦੀਪ ਸਿੰਘ ਕੰਬੋਜ ਗੋਲਡੀ 5070 ਵੋਟਾਂ ਨਾਲ ਸੁਖਬੀਰ ਬਾਦਲ ਤੋਂ ਅੱਗੇ ਚੱਲ ਰਹੇ

ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਗੋਲਡੀ ਨੂੰ 4500 ਵੋਟਾਂ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : 'ਲੰਬੀ' ਸੀਟ ਤੋਂ ਆਮ ਆਦਮੀ ਪਾਰਟੀ ਅੱਗੇ, ਜਾਣੋ ਹੁਣ ਤੱਕ ਦੇ ਰੁਝਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News