ਮੋਹਾਲੀ ਦਾ ਜੈ ਸੋਢੀ ਦੂਜੀ ਵਾਰ ਬਣਿਆ ਕੈਨੇਡਾ ਯੂਨੀਵਰਸਿਟੀ ਦੇ ਸ਼ੂਟਿੰਗ ਕਲੱਬ ਦਾ ਪ੍ਰਧਾਨ
03/25/2023 4:16:12 PM

ਮੋਹਾਲੀ : ਮੋਹਾਲੀ ਦਾ ਵਸਨੀਕ ਟਿੱਕਾ ਜੈ ਸਿੰਘ ਸੋਢੀ ਦੂਜੀ ਵਾਰ ਕੈਨੇਡਾ ਦੀ ਨਾਮੀ ਯੂਨੀਵਰਸਿਟੀ 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ', ਵੈਨਕੂਵਰ ਦੇ ਏ. ਐੱਮ. ਐੱਸ. ਸ਼ੂਟਿੰਗ ਕਲੱਬ ਦਾ ਪ੍ਰਧਾਨ ਚੁਣਿਆ ਗਿਆ।
ਮੋਹਾਲੀ ਦੇ ਲਰਨਿੰਗ ਪਥਸ ਸਕੂਲ ਪਰਤਦਿਆਂ ਉਸ ਨੇ ਸ਼ੂਟਿੰਗ 'ਚ ਬਹੁਤ ਮੱਲਾਂ ਮਾਰੀਆਂ, ਜਿਸ ਕਰ ਕੇ ਪੰਜਾਬ ਸਰਕਾਰ ਨੇ ਉਸ ਨੂੰ ਪ੍ਰਮਾਣ ਪੱਤਰ ਨਾਲ ਸਨਮਾਨਿਤ ਵੀ ਕੀਤਾ। ਜੈ ਸੋਢੀ ਭਾਰਤੀ ਜੂਨੀਅਰ ਸ਼ੂਟਿੰਗ ਟੀਮ ਦਾ ਵੀ ਮੈਂਬਰ ਰਿਹਾ ਹੈ।
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸਹੁਰਿਆਂ ਨੇ ਹੀ ਲੁੱਟੀ ਆਬਰੂ, ਧੀ ਦਾ ਹਾਲ ਦੇਖ ਮਾਂ ਦੇ ਉੱਡੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ