‘ਜਗਬਾਣੀ ਸੈਰ ਸਪਾਟਾ ਵਿਸ਼ੇਸ਼’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
Wednesday, May 27, 2020 - 01:14 PM (IST)
ਜਲੰਧਰ (ਬਿਊਰੋ) - ਜਗਬਾਣੀ ਟੀ.ਵੀ ਵਲੋਂ ਪਿਛਲੇ ਕਈ ਦਿਨਾਂ ਤੋਂ ਦੂਰ ਦਰਾਡੇ ਥਾਵਾਂ ਨਾਲ ਸਬੰਧਿਤ ਸੈਰ ਸਪਾਟਾ ਵਿਸ਼ੇਸ਼ ਦੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਿਤ ਕੀਤੇ ਜਾ ਰਹੇ ਇਹ ਸਾਰੇ ਲੇਖ ਪੰਜਾਬ ਦੇ ਵੱਖ-ਵੱਖ ਲੇਖਕਾਂ ਗੁਰਪ੍ਰੀਤ ਚੀਮਾਂ, ਰਿਪਨਦੀਪ ਸਿੰਘ ਚਹਿਲ, ਰਣਵੀਰ ਮੀਤ ਅਤੇ ਮਨਜੀਤ ਸਿੰਘ ਰਾਜਪੁਰਾ ਵਲੋਂ ਆਪਣੀ ਕਲਮ ਨਾਲ ਲਿਖੇ ਗਏ ਹਨ। ਲੇਖਕਾਂ ਵਲੋਂ ਲਿਖੀਆਂ ਜਾ ਰਹੀਆਂ ਸੈਰ ਸਪਾਟੇ ਦੀਆਂ ਕਹਾਣੀਆਂ ਦਿਲ ਨੂੰ ਛੁਹਣ ਵਾਲਿਆਂ ਹਨ, ਜਿਨ੍ਹਾਂ ਨੂੰ ਪੜ੍ਹਦੇ ਸਾਰ ਹਰ ਕਿਸੇ ਦਾ ਉਕਤ ਥਾਵਾਂ ’ਤੇ ਜਾਣ ਨੂੰ ਦਿਲ ਕਰਦਾ ਹੈ। ਲੇਖਣ ਆਪਣੇ ਦੋਸਤਾਂ ਨਾਲ ਮਿਲ ਕੇ ਦੂਰ-ਦਰਾਡੇ ਪਹਾੜਾਂ ਦੀ ਸੈਰ ਕਰਨ ਜਾਂਦੇ ਹਨ, ਜਿਥੋਂ ਦੇ ਸੁੰਦਰ ਨਜ਼ਾਰੇ ਉਹ ਲੋਕਾਂ ਨਾਲ ਵੀ ਸਾਂਝੇ ਕਰਦੇ ਹਨ। ਸੈਰ ਸਪਾਟੇ ਦੀਆਂ ਇਨ੍ਹਾਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਗਬਾਣੀ ਐਪ ’ਤੇ ਪ੍ਰਕਾਸ਼ਿਤ ਕੀਤੇ ਗਏ ਸੈਰ ਸਪਾਟਾ ਵਿਸ਼ੇਸ਼ ਦੇ ਪ੍ਰਕਾਸ਼ਿਤ ਕੀਤੇ ਗਏ ਲੇਖਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ।
ਜਗਬਾਣੀ ’ਤੇ ਪ੍ਰਕਾਸ਼ਿਤ ਕੀਤੇ ਗਏ ਸੈਰ ਸਪਾਟਾ ਵਿਸ਼ੇਸ਼ ਦੀਆਂ ਹੁਣ ਤੱਕ 8 ਕਿਸ਼ਤਾਂ ਪ੍ਰਕਾਸ਼ਿਤ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਅੱਜ ਅਸੀਂ ਤੁਹਾਨੂੰ ਪਹਿਲੀਆਂ 5 ਕਿਸ਼ਤਾਂ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਪੰਜ ਕਿਸ਼ਤਾਂ ਦੇ ਵਿਚ ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ ਦੀ ਸੈਰ, ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ, ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ ਦੇ ਬਾਰੇ, ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ ਅਤੇ ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ ਦੇ ਬਾਰੇ ਦੱਸਾਂਗੇ। ਜਗਬਾਣੀ ਸੈਰ ਸਪਾਟੇ ਦੀਆਂ ਕਿਸ਼ਤਾਂ ਨੂੰ ਮੁੜ ਤੋਂ ਪੜ੍ਹਨ ਦੇ ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ–
1. ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ
2. 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ
3. ਜਗਬਾਣੀ ਸੈਰ ਸਪਾਟਾ ਵਿਸ਼ੇਸ਼-3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ
4. ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ
5. ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ