5 IPS ਤੇ 11 PPS ਅਧਿਕਾਰੀ ਤਬਦੀਲ

Thursday, Sep 17, 2020 - 02:15 AM (IST)

5 IPS ਤੇ 11 PPS ਅਧਿਕਾਰੀ ਤਬਦੀਲ

ਚੰਡੀਗੜ੍ਹ,(ਰਮਨਜੀਤ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ 16 ਪੁਲਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਵਿਚ 5 ਆਈ. ਪੀ. ਐੱਸ. ਅਤੇ 11 ਪੀ. ਪੀ. ਐੱਸ. ਸ਼ਾਮਲ ਹਨ।

ਪੀ.ਪੀ.ਐੱਸ.
ਦਵਿੰਦਰ ਕੁਮਾਰ ਨੂੰ ਡੀ.ਐੱਸ.ਪੀ. (ਐੱਚ) ਜਲੰਧਰ ਦਿਹਾਤੀ, ਸਤੀਸ਼ ਕੁਮਾਰ ਨੂੰ ਡੀ.ਐੱਸ.ਪੀ. ਐੱਸ.ਟੀ.ਐੱਫ. ਪੰਜਾਬ, ਯੋਗੇਸ਼ਵਰ ਸਿੰਘ ਗੋਰਾਇਆ ਨੂੰ ਡੀ.ਐੱਸ.ਪੀ. ਪੀ.ਬੀ.ਆਈ. ਤਰਨਤਾਰਨ ਵਾਧੂ ਤੌਰ 'ਤੇ ਆਰਥਕ ਅਪਰਾਧ ਅਤੇ ਸਾਈਬਰ ਕ੍ਰਾਈਮ ਦਾ ਚਾਰਜ, ਜਤਿੰਦਰਜੀਤ ਸਿੰਘ ਨੂੰ ਡੀ.ਐੱਸ.ਪੀ. ਹੋਮੀਸਾਈਡ ਐਂਡ ਫੋਰੈਂਸਿਕ ਕਪੂਰਥਲਾ, ਰਛਪਾਲ ਸਿੰਘ ਨੂੰ ਡੀ.ਐੱਸ.ਪੀ. (ਐੱਚ) ਮੋਗਾ, ਅਰੁਣ ਸ਼ਰਮਾ ਨੂੰ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਬਟਾਲਾ, ਗੁਰਚਰਨ ਸਿੰਘ ਨੂੰ ਡੀ.ਐੱਸ.ਪੀ. ਸੀ.ਆਈ. ਪੰਜਾਬ, ਜਰਨੈਲ ਸਿੰਘ ਨੂੰ ਡੀ.ਐੱਸ.ਪੀ. 36ਵੀਂ ਬਟਾਲੀਅਨ ਬਹਾਦਰਗੜ੍ਹ, ਕਰਨੈਲ ਸਿੰਘ ਨੂੰ ਡੀ.ਐੱਸ.ਪੀ. 5ਵੀਂ ਸੀ.ਡੀ.ਓ. ਬਠਿੰਡਾ, ਸਾਧੂ ਸਿੰਘ ਨੂੰ ਡੀ.ਐੱਸ.ਪੀ. 4 ਆਈ.ਆਰ.ਬੀ. ਪਠਾਨਕੋਟ ਅਤੇ ਜਸਵਿੰਦਰ ਸਿੰਘ ਨੂੰ ਡੀ.ਐੱਸ.ਪੀ. 9ਵੀਂ ਬਟਾਲੀਅਨ ਪੀ.ਏ.ਪੀ. ਅੰਮ੍ਰਿਤਸਰ ਲਾਇਆ ਗਿਆ ਹੈ।
ਆਈ. ਪੀ. ਐੱਸ.
ਸੁਹੇਲ ਕਾਸਿਮ ਮੀਰ ਨੂੰ ਏੋ. ਐੱਸ. ਪੀ. ਫਿਲੌਰ, ਤੁਸ਼ਾਰ ਗੁਪਤਾ ਨੂੰ ਏ. ਐੱਸ. ਪੀ. ਗੜਸ਼ੰਕਰ, ਅਭਿਮੰਨਿਯੂ ਰਾਣਾ ਨੂੰ ਏ. ਐੱਸ. ਪੀ. ਮਜੀਠੀ, ਅਜੈ ਗਾਂਧੀ ਨੂੰ ਏ.ਐੱਸ.ਪੀ. ਭੁਲੱਥ, ਆਦਿਤਿਆ ਨੂੰ ਏ.ਐੱਸ.ਪੀ. ਮੌੜ।
 


author

Deepak Kumar

Content Editor

Related News