ਪੰਜਾਬ ਦੇ 3 IAS ਤੇ 27 PCS ਅਧਿਕਾਰੀਆਂ ਦਾ ਤਬਾਦਲਾ

Monday, Jul 27, 2020 - 11:21 PM (IST)

ਪੰਜਾਬ ਦੇ 3 IAS ਤੇ 27 PCS ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਪੁਲਸ 'ਚ ਵੱਡਾ ਫੇਰਬਦਲ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਇਸ ਦੌਰਾਨ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ, ਜਿਨ੍ਹਾਂ 'ਚ 3 ਆਈ. ਏ. ਐਸ. ਤੇ 27 ਪੀ. ਸੀ. ਐਸ. ਅਧਿਕਾਰੀ ਸ਼ਾਮਲ ਹਨ ਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ। ਆਈ. ਏ. ਐੱਸ. ਅਧਿਕਾਰੀਆਂ ਵਿਚ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਸੀ. ਈ. ਓ. ਪੇਡਾ ਅਤੇ ਸਕੱਤਰ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਵਾਧੂ ਚਾਰਜ, ਪਰਮਵੀਰ ਸਿੰਘ ਨੂੰ ਏ. ਡੀ. ਸੀ. ਬਠਿੰਡਾ ਅਤੇ ਏ. ਸੀ. ਏ. ਬਠਿੰਡਾ ਡਿਵੈਲਪਮੈਂਟ ਅਥਾਰਟੀ ਦਾ ਵਾਧੂ ਚਾਰਜ, ਆਸ਼ਿਕਾ ਜੈਨ ਨੂੰ ਏ. ਡੀ. ਸੀ. ਐੱਸ. ਏ. ਐੱਸ. ਨਗਰ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ ਤਬਦੀਲ ਕੀਤੇ ਗਏ ਅਫਸਰਾਂ ਦੀ ਸੂਚੀ ਇਸ ਪ੍ਰਕਾਰ ਹੈ-

PunjabKesari

PunjabKesari

 

PunjabKesari

 

 

 

 

 

 


author

Deepak Kumar

Content Editor

Related News