ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ’ਤੇ 4 ਅਪ੍ਰੈਲ ਤੋਂ ਲੋਕ ਦੇਖ ਸਕਣਗੇ ਰੀਟਰੀਟ ਸੈਰੇਮਨੀ

Sunday, Apr 03, 2022 - 05:00 PM (IST)

ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ’ਤੇ 4 ਅਪ੍ਰੈਲ ਤੋਂ ਲੋਕ ਦੇਖ ਸਕਣਗੇ ਰੀਟਰੀਟ ਸੈਰੇਮਨੀ

ਫਿਰੋਜ਼ਪੁਰ (ਕੁਮਾਰ) : ਕੋਰੋਨਾ ਕਾਰਨ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ’ਤੇ ਰੀਟਰੀਟ ਸੈਰੇਮਨੀ ਪਿਛਲੇ ਕਾਫੀ ਸਮੇਂ ਤੋਂ ਆਮ ਜਨਤਾ ਲਈ ਬੰਦ ਸੀ, ਜਿਸ ਨੂੰ 4 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਦੇ ਸਮੇਂ ਹੁੰਦੀ ਰੀਟਰੀਟ ਸੈਰੇਮਨੀ ਆਮ ਲੋਕ ਜੁਆਇੰਟ ਚੈੱਕ ਪੋਸਟ ਹੁਸੈਨੀਵਾਲਾ ਵਿਖੇ ਦੇਖਣ ਲਈ ਆ ਸਕਦੇ ਹਨ।

ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)


author

Manoj

Content Editor

Related News