ਬੀਬੀ ਜੋਸ਼ ਵੱਲੋਂ ਅਕਾਲੀ ਦਲ ਸਰਕਲ ਹਰਿਆਣਾ ਦੀ ਜਥੇਬੰਦੀ ਦਾ ਐਲਾਨ

03/26/2019 4:46:13 AM

ਹੁਸ਼ਿਆਰਪੁਰ (ਘੁੰਮਣ)-ਹਲਕਾ ਸ਼ਾਮਚੁਰਾਸੀ ਦੀ ਸਾਬਕਾ ਵਿਧਾਇਕਾ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ ਵਿਚ ਇਲਾਕੇ ਦੇ ਅਕਾਲੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ ਵਿਚ ਅਕਾਲੀ ਦਲ ਦੀ ਮੌਜੂਦਾ ਸਥਿਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਦੀ ਹੋਰ ਚਡ਼੍ਹਦੀ ਕਲਾ ਲਈ ਸਰਕਲ ਹਰਿਆਣਾ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ।ਇਸ ਮੌਕੇ ਸੇਵਾ ਸਿੰਘ ਅੱਭੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਸਰਕਲ ਹਰਿਆਣਾ ਦਾ ਸਰਪ੍ਰਸਤ, ਮੰਗਤ ਰਾਮ ਢੋਲਵਾਹਾ ਨੂੰ ਪ੍ਰਧਾਨ, ਚੰਦਰ ਸ਼ੇਖਰ ਕਪਾਹਟ, ਗਿਆਨ ਸਿੰਘ ਸ਼ੇਰਪੁਰ ਪੱਕਾ, ਦਰਸ਼ਨ ਸਿੰਘ ਬੱਸੀ ਕਾਸੋਂ ਨੂੰ ਸੀਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ ਤੱਗਡ਼ਾਂ, ਅਵਤਾਰ ਸਿੰਘ ਭੂੰਗਾ, ਸੁਰਿੰਦਰਪਾਲ ਸਿੰਘ ਤਾਜਪੁਰ ਕਲਾਂ ਨੂੰ ਮੀਤ ਪ੍ਰਧਾਨ, ਹਰਸ਼ ਕੁਮਾਰ ਮਹਿੰਗਰੋਵਾਲ, ਭੁਪਿੰਦਰ ਸਿੰਘ ਆਦਮਵਾਲ, ਅਨਿਲ ਕੁਮਾਰ ਸੋਨੂੰ ਬੱਸੀ ਬੱਲੋਂ, ਸੁਖਦੇਵ ਸਿੰਘ ਹੁਸੈਨਪੁਰ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਹਰਿਆਣਾ ਬਹਿਰੂਨ, ਗੁਰਦਿਆਲ ਸਿੰਘ ਨੰਗਲ ਕਾਨੂੰਗੋ, ਸੇਵਾ ਸਿੰਘ ਨੂਰਪੁਰ ਤੇ ਦਵਿੰਦਰ ਸਿੰਘ ਢੋਲਵਾਹਾ ਨੂੰ ਸੰਯੁਕਤ ਸਕੱਤਰ, ਮੇਜਰ ਸਿੰਘ ਨੌਸ਼ਹਿਰਾ, ਜਗਤਾਰ ਸਿੰਘ ਧੂਤ ਕਲਾਂ, ਬਲਵਿੰਦਰ ਸਿੰਘ ਕਾਂਟੀਆਂ ਨੂੰ ਆਰਗੇਨਾਈਜ਼ਿੰਗ ਸਕੱਤਰ, ਠੇਕੇਦਾਰ ਜਗਦੇਵ ਸਿੰਘ ਜਨੌਡ਼ੀ, ਨਰੇਸ਼ ਕੁਮਾਰ ਪਟਿਆਲ, ਗੁਰਚਰਨ ਸਿੰਘ ਬਰੋਟੀ, ਨਿਧਾਨ ਸਿੰਘ ਸ਼ੇਰਪੁਰ ਖਾਸ, ਸਤਪਾਲ ਸ਼ਰਮਾ, ਕੁਲਦੀਪ ਸਿੰਘ ਨਾਮਨਗਰ ਜਨੌਡ਼ੀ, ਇਕਬਾਲ ਸਿੰਘ ਕਾਹਲਵਾਂ, ਮਲਕੀਤ ਸਿੰਘ ਡੁਡਿਆਣਾ ਖੁਰਦ, ਕੁਲਵੀਰ ਸਿੰਘ ਡੁਡਿਆਣਾ, ਕਸ਼ਮੀਰ ਸਿੰਘ ਡੁਡਿਆਣਾ ਕਲਾਂ, ਮਹਿੰਦਰਪਾਲ ਸਿੰਘ ਡੁਡਿਆਣਾ, ਕਰਨੈਲ ਸਿੰਘ ਟਾਹਲੀਵਾਲ, ਹਰੀਸ਼ ਠਾਕੁਰ ਜਨੌਡ਼ੀ, ਮਲਕੀਤ ਸਿੰਘ ਮੁਕੀਮਪੁਰ, ਗੁਰਦੀਪ ਸਿੰਘ ਨੀਲਾ ਨਲੋਆ, ਮੁਕੇਸ਼ ਠਾਕੁਰ ਕੋਰਟ, ਵਿਜੇ ਸਿੰਘ ਕੂਕਾਨੇਟ, ਰਣਜੀਤ ਸਿੰਘ, ਹਰਜੀਤ ਸਿੰਘ ਨਵੇਘਰ, ਬਲਵੰਤ ਸਿੰਘ ਬੱਸੀ ਮਾਰੂਫ, ਬਲਵੀਰ ਸਿੰਘ ਰਾਊਵਾਲ, ਸੁਖਵਿੰਦਰਪਾਲ ਸਿੰਘ, ਸਰਵਣ ਸਿੰਘ ਕੋਠੇ ਖੋਬੀਆਂ, ਸੋਹਣ ਲਾਲ ਬੱਸੀ ਬੱਲੋਂ, ਬਲਵੀਰ ਸਿੰਘ ਕਿਸ਼ਨਾ ਨਗਰ, ਕੁਲਦੀਪ ਸਿੰਘ ਕਿਸ਼ਨਾ ਨਗਰ, ਮਨਜੀਤ ਸਿੰਘ ਪ੍ਰੇਮ ਨਗਰ ਅਤੇ ਇੰਦਰਜੀਤ ਸਿੰਘ ਸ਼ੇਰਪੁਰ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।

Related News