ਗੁਰਦਾਸਪੁਰ : ਅਕਾਲੀ ਕਾਂਗਰਸੀਆਂ ''ਚ ਪਥਰਾਅ, ਬੂਥ ''ਤੇ ਕਬਜ਼ਾ ਕਰਨ ਦੇ ਦੋਸ਼

Sunday, Dec 30, 2018 - 11:13 AM (IST)

ਗੁਰਦਾਸਪੁਰ : ਅਕਾਲੀ ਕਾਂਗਰਸੀਆਂ ''ਚ ਪਥਰਾਅ, ਬੂਥ ''ਤੇ ਕਬਜ਼ਾ ਕਰਨ ਦੇ ਦੋਸ਼

ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ ਵਿਖੇ ਪੋਲਿੰਗ ਦੌਰਾਨ ਅਕਾਲੀ ਤੇ ਕਾਂਗਰਸੀਆਂ 'ਚ ਝੜਪ ਦੀਆਂ ਖਬਰਾਂ ਸਹਮਣੇ ਆ ਰਹੀਆਂ ਹਨ। ਇਹ ਝੜਪ ਇੰਨੀਂ ਵੱਧ ਗਈ ਦੋਵੇਂ ਧਿਰਾ 'ਚ ਪਥਰਾਅ ਵੀ ਹੋ ਗਿਆ। ਇਸ ਦੌਰਾਨ ਜ਼ਖਮੀ ਹੋਏ ਇਕ ਅਕਾਲੀ ਆਗੂ ਨੇ ਦੋਸ਼ ਲਗਾਏ ਹਨ ਕਿ ਕਾਂਗਰਸੀ ਪਾਰਟੀ ਦੇ ਸਬੰਧਤ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ ਤੇ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਰਹੀ ਹੈ।


author

Baljeet Kaur

Content Editor

Related News