ਭਾਜਪਾ ਦਲਿਤ ਮੋਰਚਾ ਵਲੋਂ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼, ਪੁਲਸ ਨੇ ਬੈਰੀਕੇਡ ਲਗਾ ਕੇ ਕੀਤੀ ਪਾਣੀ ਦੀ ਵਾਛੜ

Monday, Jun 19, 2017 - 02:40 PM (IST)

ਭਾਜਪਾ ਦਲਿਤ ਮੋਰਚਾ ਵਲੋਂ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼, ਪੁਲਸ ਨੇ ਬੈਰੀਕੇਡ ਲਗਾ ਕੇ ਕੀਤੀ ਪਾਣੀ ਦੀ ਵਾਛੜ

ਚੰਡੀਗੜ੍ਹ — ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਸੋਮਵਾਰ ਕਾਂਗਰਸ ਸਰਕਾਰ ਗਵਰਨੈਂਸ ਤੇ ਫਾਈਨੇਂਸ 'ਤੇ ਵਾਈਟ ਪੇਪਰ ਜਾਰੀ ਕਰੇਗੀ, ਉਥੇ ਹੀ ਪੰਜਾਬ ਭਾਜਪਾ ਦਲਿਤ ਮੋਰਚਾ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਦਲਿਤ ਮੋਰਚਾ ਦੀ ਮੰਗ ਹੈ ਕਿ ਪੰਜਾਬ 'ਚ ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾਵੇ। ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਸੈਕਟਰ 37 ਦੇ ਭਾਜਪਾ ਦਫਤਰ ਤੋਂ ਕੁਝ ਦੂਰੀ 'ਤੇ ਹੀ ਬੈਰੀਕੇਡ ਲਗਾ ਰੇ ਰੋਕ ਦਿੱਤਾ ਤੇ ਉਨ੍ਹਾਂ 'ਤੇ ਪਾਣੀ ਦੀ ਵਾਛੜ ਵੀ ਕੀਤੀ।


Related News