ਸਿਰਫ਼ 5000 ਪੌਂਡ ਫ਼ੀਸ ਦੇ ਨਾਲ ਪਾਓ UK ਦਾ ਸਟੂਡੈਂਟ ਵੀਜ਼ਾ, ਵੀਜ਼ਾ Decision 2 ਦਿਨਾਂ 'ਚ

Saturday, Apr 08, 2023 - 11:20 AM (IST)

ਇੰਟਰਨੈਸ਼ਨਡ ਡੈਸਕ- ਪੜ੍ਹਾਈ ਦੇ ਮਾਮਲੇ ਵਿਚ ਯੂਕੇ ਬਹੁਤ ਵਧੀਆ ਚੋਣ ਹੈ। ਯੂਕੇ ਦੀ ਪੜ੍ਹਾਈ ਨੂੰ ਪੂਰੀ ਦੁਨੀਆ 'ਚ ਮਾਨਤਾ ਪ੍ਰਾਪਤ ਹੈ। ਯੂਕੇ ਵਿਚ ਦੁਨੀਆ ਦੀਆਂ ਵੱਡੀਆਂ ਯੂਨੀਵਰਿਸਟੀਆਂ ਤੇ ਕਾਲਜ ਹਨ, ਜਿਹਨਾਂ ਵਿਚ ਪੜ੍ਹਾਈ ਕਰ ਕੇ ਸਟੂਡੈਂਟ ਆਪਣਾ ਸੁਨਹਿਰਾ ਭਵਿੱਖ ਬਣਾਉਂਦੇ ਹਨ। ਕਈ ਸਾਲਾਂ ਤੋਂ ਪੰਜਾਬੀ ਉੱਥੇ ਜਾ ਰਹੇ ਹਨ ਤੇ ਆਪਣਾ ਸੁਨਹਿਰਾ ਭਵਿੱਖ ਬਣਾ ਰਹੇ ਹਨ। ਹੁਣ ਯੂਕੇ ਵਿਚ ਇਹੋ ਜਿਹੇ ਕਾਲਜ ਤੇ ਯੂਨੀਵਰਸਿਟੀਆਂ ਵੀ ਹਨ ਜਿਹਨਾਂ ਦੀ ਫੀਸ 5000 ਪੌਂਡ ਤੋਂ ਸ਼ੁਰੂ ਹੋ ਰਹੀ ਹੈ ਤੇ ਸਟੱਡੀ ਤੋਂ ਬਾਅਦ ਉੱਥੇ ਫੁੱਲ ਟਾਈਮ ਵਰਕ ਪਰਮਿਟ ਵੀ ਮਿਲਦਾ ਹੈ। 

ਜਿੱਥੇ ਅਸੀਂ 50000 ਦੀ ਆਫਰ ਦੇ ਰਹੇ ਹਾਂ ਉੱਥੇ ਇਸ ਵਿਚ ਅੰਬੈਸੀ ਫੀਸ ਵੀ ਹੈ ਅਤੇ ਸਪਾਊਸ ਵੀ ਨਾਲ ਜਾ ਸਕਦੇ ਹਨ। ਯੂਕੇ ਵਿਚ ਹੁਣ ਕੈਨੇਡਾ ਵਾਂਗ ਹੀ ਪੁਆਇੰਟਸ ਬਣਾ ਕੇ ਪੀ.ਆਰ. ਮਿਲਦੀ ਹੈ। ਕੈਨੇਡਾ ਤੋਂ ਰੀਫਿਊਜ਼ ਕੇਸ ਵੀ ਯੂਕੇ ਵਿਚ ਅਪਲਾਈ ਕਰ ਸਕਦੇ ਹਨ। ਉੱਥੇ ਕੋਈ ਗੈਪ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਨਾ ਹੀ ਪੁਰਾਣੇ ਫੰਡ ਦੀ ਲੋੜ ਹੈ। ਨਾਲ ਹੀ IELTS ਤੋਂ ਬਿਨਾਂ ਵੀ ਵੀਜ਼ਾ ਮਿਲ ਸਕਦਾ ਹੈ। ਜੇ ਤੁਸੀਂ ਵੀ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵਧੇਰੇ ਜਾਣਕਾਰੀ ਲਈ ਅੱਜ ਹੀ ਇਸ ਹੈਲਪਲਾਈਨ ਨੰਬਰ 75062-75062 'ਤੇ ਕਾਲ ਕਰੋ।


Vandana

Content Editor

Related News