PNP ਰਾਹੀਂ ਆਸਾਨੀ ਨਾਲ ਹਾਸਲ ਕਰੋ ਕੈਨੇਡਾ ਦੀ PR, ਜਲਦ ਕਰੋ ਅਪਲਾਈ
Tuesday, Jun 18, 2024 - 10:58 AM (IST)
 
            
            ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ ਹੈ। ਆਪਣੇ ਪਰਿਵਾਰ ਸਮੇਤ ਪੱਕੇ ਹੋਣ ਦਾ ਸੁਪਨਾ ਹੁਣ ਤੁਸੀਂ PNP ਰਾਹੀਂ ਪੂਰਾ ਕਰ ਸਕਦੇ ਹੋ। ਜਿੰਨਾ ਲੋਕਾਂ ਦੇ IELTS ਵਿਚ ਵਧੀਆ ਬੈਂਡ ਨਹੀਂ ਆ ਰਹੇ ਅਤੇ ਨਾ ਹੀ ਜ਼ਿਆਦਾ ਤਜਰਬਾ ਤੇ ਪੜ੍ਹਾਈ ਹੈ। ਉਹ ਲੋਕ ਕੈਨੇਡਾ ਦੇ ਕੁਝ ਸੂਬਿਆਂ ਵਿਚ ਘੱਟ ਬੈਂਡ ਨਾਲ ਪੀ.ਆਰ ਹਾਸਲ ਕਰ ਸਕਦੇ ਹਨ।
ਕੈਨੇਡਾ ਨੇ ਲਗਭਗ 11000 ਨਵੇਂ ਲੋਕਾਂ ਨੂੰ 2024 ਵਿਚ ਪੱਕੇ ਕਰਨਾ ਹੈ। ਕੈਨੇਡਾ ਵਿਚ ਕਈ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈੈ। ਇਸ ਸ਼੍ਰੇਣੀ ਤਹਿਤ ਤੁਸੀਂ ਬਹੁਤ ਹੀ ਘੱਟ ਸਮੇਂ ਅਤੇ ਖਰਚੇ ਵਿਚ ਪੱਕੇ ਹੋ ਸਕਦੇ ਹੋ। ਕੈਨੇਡਾ ਵਿਚ ਸਥਿਤ ਕੰਪਨੀਆਂ ਦੁਆਰਾ ਤੁਸੀਂ ਆਪਣੇ ਕੰਮ ਦੇ ਪ੍ਰੋਗਰਾਮ ਦੁਆਰਾ ਸਪਾਊਸ ਨਾਲ ਜਲਦੀ ਫਾਈਲ ਨਿਕਲਵਾ ਸਕਦੇ ਹੋ। ਇਸ ਦੇ ਨਾਲ ਵਾਧੂ ਪੁਆਇੰਟ ਮਿਲਦੇ ਹਨ ਅਤੇ ਪੱਕੇ ਹੋਣਾ ਵੀ ਆਸਾਨ ਹੋ ਜਾਂਦਾ ਹੈ। ਵਧੇਰੇ ਜਾਣਕਾਰੀ ਲਈ 85076-84076 ਨੰਬਰ 'ਤੇ ਸੰਪਰਕ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            