ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ ਵਰਕ ਪਰਮਿਟ
Wednesday, Dec 04, 2024 - 01:29 PM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਨੇ ਭਾਰਤੀ ਕਾਮਿਆਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ। ਇਸ ਸਬੰਧੀ ਆਸਟ੍ਰੇਲੀਆ ਵੱਡੇ ਪੱਧਰ 'ਤੇ ਵਰਕ ਵੀਜ਼ਾ ਜਾਰੀ ਕਰੇਗਾ। ਇਸ ਵਾਰ ਆਸਟ੍ਰੇਲੀਆ ਵਿਚ ਭਾਰਤੀ ਸ਼ੈੱਫਾਂ ਦੀ ਭਾਰੀ ਮੰਗ ਹੈ। ਜੇਕਰ ਤੁਹਾਡੇ ਕੋਲ ਖਾਣਾ ਬਣਾਉਣ ਦਾ ਜਾਂ ਇਸ ਦਾ ਪ੍ਰਬੰਧਨ ਕਰਨ ਦਾ ਤਜਰਬਾ ਹੈ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਇਸ ਕਿੱਤੇ ਨਾਲ ਸਬੰਧਤ ਭਾਰਤੀ ਆਸਾਨੀ ਨਾਲ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ ਤੇ ਉੱਥੇ ਜਾ ਕੇ 70 ਡਾਲਰ ਤੋਂ 90 ਡਾਲਰ ਪ੍ਰਤੀ ਘੰਟਾ ਕਮਾ ਵੀ ਸਕਦੇ ਹੋ। ਇਸ ਨਾਲ ਤੁਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਦੇ ਹੋ।
ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਇਸ ਸਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ MG INTERNATIONAL ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੈ। ਰਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 91151-51493 'ਤੇ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8