'ਏਕ ਨੇਤਾ ਜਿਸਕਾ ਨਾ ਕੋਈ ਦੁਸ਼ਮਣ'
Friday, Aug 17, 2018 - 06:26 PM (IST)
ਜਲੰਧਰ (ਬਿਊਰੋ)- ਬੀਤੇ ਵੀਰਵਾਰ ਨੂੰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਦਾ ਏਮਜ਼ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਪੂਰੇ ਵਿਸ਼ਵ ਵਿਚ ਸੋਗ ਦੀ ਲਹਿਰ ਹੈ। ਦੇਸ਼-ਵਿਦੇਸ਼ ਤੋਂ ਰਾਜਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ ਕੀਤਾ।
ਇਸੇ ਤਰ੍ਹਾਂ ਅਖਬਾਰਾਂ ਵਲੋਂ ਅਟਲ ਬਿਹਾਰੀ ਵਾਜਪਾਈ ਨੂੰ ਪਹਿਲੇ ਪੰਨੇ 'ਤੇ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਤੁਕਾਂ ਨਾਲ ਸੰਬੋਧਿਤ ਕੀਤਾ ਗਿਆ। ਜੋ ਇਸ ਤਰ੍ਹਾਂ ਹਨ।
ਲੌਟਕਰ ਆਊਂਗਾ, ਕੂਚ ਸੇ ਕਿਉਂ ਡਰੂੰ- (ਅਮਰ ਉਜਾਲਾ)
ਰਾਜਨੀਤੀ ਦੇ ਅਟਲ ਯੁਗ ਦਾ ਅਵਸਾਨ (ਜਾਗਰਨ)
ਜੀ ਗਏ ਅਟਲ ਜੀ... (ਭਾਸਕਰ)
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ (ਜਨਸੱਤਾ)
ਥਮ ਗਈ ਅਟਲ ਯਾਤਰਾ (ਪ੍ਰਭਾਤ ਖਬਰ)
ਅਟਲ ਮੈਂ ਜੀ ਭਰ ਜੀਆ... ਲੌਟਕਰ ਆਉਂਗਾ (ਰਾਜਸਥਾਨ ਪਤਰਿਕਾ)
ਮ੍ਰਿਤਿਊ ਅਟਲ ਹੈ... ਅਟਲ ਅਮਰ ਹੈ (ਨਵਭਾਰਤ ਟਾਈਮਜ਼)
ਕਵੀ, ਅਲਵਿਦਾ ਨਾ ਕਹਿਣਾ (ਇਕਨਾਮਿਕ ਟਾਈਮਜ਼)
ਲੀਡਰ ਵਿਦ ਨੋ ਐਨਮੀਜ਼ (ਮਿਰਰ)
ਪੀ.ਐਮ. ਹੂ ਵੋਨ ਵਾਰ ਐਂਡ ਪੀਸ (ਦਿ ਟ੍ਰਬਿਊਨ)
ਅ ਨੇਸ਼ਨ ਲਾਸ (ਦਿ ਇੰਡੀਅਨ ਐਕਸਪ੍ਰੈਸ)
ਰਾਜਨੀਤੀ ਮੇਂ ਕਭੀ-ਕਭੀ ਹੀ ਐਸਾ ਸ਼੍ਰਿੰਗਾਰ ਹੋਤਾ ਹੈ ਨਿਸ਼ਪਕਸ਼, ਸਵੀਕਾਰਯ, ਸਮਰਥ ਅਟਲ ਹਰ ਬਾਰ ਹੋਤਾ ਹੈ। (ਹਰੀ ਭੂਮੀ)
ਪੋਲੀਟਿਕਸ ਲਾਸਿਜ਼ ਇਟਸ ਪੋਇਟਰੀ (ਹਿੰਦੁਸਤਾਨ ਟਾਈਮਜ਼)
ਅਟਲ ਏਰਾ ਐਂਡਸ (ਡੇਲੀ ਪੋਸਟ)
ਅਨੰਤ ਯਾਤਰਾ ਪਰ ਅਟਲ (ਹਿੰਦੁਸਤਾਨ)
