ਜਲੰਧਰ : ਕੰਪਨੀ ਬਾਗ ਚੌਂਕ 'ਚ ਕਾਰ ਨੂੰ ਲੱਗੀ ਅੱਗ (ਵੀਡੀਓ)
Saturday, Apr 27, 2019 - 04:58 PM (IST)
ਜਲੰਧਰ (ਸੋਨੂੰ) : ਅੱਜ ਦੁਪਿਹਰ ਉਸ ਨੂੰ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਇੱਥੇ ਦੇ ਕੰਪਨੀ ਬਾਗ ਚੌਂਕ 'ਚ ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਸੂਤਰਾਂ ਮੁਤਾਬਕ ਤਕਨੀਕੀ ਖਰਾਬ ਹੋਣ ਕਾਰਨ ਕਾਰ 'ਚ ਅੱਗ ਲੱਗ ਗਈ ਪਰ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।