ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ 'ਚ ਲੱਗਣਗੇ ਐਜੂਕੇਸ਼ਨ ਫੇਅਰ ਅਤੇ ਵੀਜ਼ਾ ਵਰਕਸ਼ਾਪ

Thursday, Aug 11, 2022 - 11:17 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਪੰਜਾਬ ਵਿਚ 'charms' ਵੱਲੋਂ ਐਜੂਕੇਸ਼ਨ ਫੇਅਰ ਅਤੇ ਵੀਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਆਯੋਜਨ ਅੰਮ੍ਰਿਤਸਰ ਵਿਖੇ ਰਣਜੀਤ ਐਵੀਨਿਊ ਵਿਚ 12 ਅਗਸਤ ਨੂੰ ਹੋਟਲ ਹੋਲੀਡੇ ਇਨ ਵਿਚ, 13 ਅਗਸਤ ਨੂੰ ਲੁਧਿਆਣਾ ਵਿਖੇ ਹੋਟਲ ਪਾਰਕ ਪਲਾਜ਼ਾ, ਫਿਰੋਜ਼ਪੁਰ ਰੋਡ 'ਤੇ ਅਤੇ ਚੰਡੀਗੜ੍ਹ ਵਿਖੇ ਸੈਕਟਰ 17 ਵਿਚ 14 ਅਗਸਤ ਨੂੰ ਹੋਟਲ ਤਾਜ ਵਿਚ ਕੀਤਾ ਜਾ ਰਿਹਾ ਹੈ। ਇੱਛੁਕ ਸੱਜਣ ਇਹਨਾਂ ਤਾਰੀਖ਼ਾਂ 'ਤੇ ਤੈਅ ਸਮੇਂ ਮੁਤਾਬਕ ਲਾਭ ਲੈ ਸਕਦੇ ਹਨ।ਪਹਿਲ ਦੇ ਆਧਾਰ 'ਤੇ ਤਰਜੀਹੀ ਪਾਸ ਲਈ ਆਨਲਾਈਨ ਰਜਿਸਟਰ ਕਰਾਉਣ ਲਈ http://www.canada.charms.co.in/ 'ਤੇ ਜਾਇਆ ਜਾ ਸਕਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਖ਼ੁਸ਼ਖ਼ਬਰੀ : ਕੈਨੇਡਾ 2022 'ਚ 4 ਲੱਖ ਤੋਂ ਵਧੇਰੇ ਸਥਾਈ ਨਿਵਾਸੀਆਂ ਦਾ ਕਰੇਗਾ ਸਵਾਗਤ

ਇਸ ਆਯੋਜਨ ਵਿਚ ਕਈ ਸਹੂਲਤਾਂ ਮਿਲਣਗੀਆਂ। ਇਸ ਦੌਰਾਨ ਫ੍ਰੀ ਕਾਊਂਸਲਿੰਗ, ਫ੍ਰੀ IELTS ਕੋਚਿੰਗ ਅਤੇ ਫ੍ਰੀ ਵੀਜ਼ਾ ਸਰਵਿਸਿਸ ਦਿੱਤੀ ਜਾਵੇਗੀ। ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਉਪਲਬਧ ਹੋਵੇਗੀ। ਐਪਲੀਕੇਸ਼ਨ ਫੀਸ ਨਹੀਂ ਲਈ ਜਾਵੇਗੀ। ਰਿਜੈਕਟਿਡ ਕੇਸ ਵਾਲੇ ਲੋਕ ਵੀ ਅਪਲਾਈ ਕਰ ਸਕਦੇ ਹਨ। ਦੁਨੀਆ ਭਰ ਵਿਚ 500 ਤੋਂ ਵਧੇਰੇ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖਲੇ ਦੀ ਸਹੂਲਤ ਹੋਵੇਗੀ। ਟੋਰਾਂਟੋ, ਬ੍ਰੈਮਪਟਨ, ਵੈਨਕੂਵਰ, ਸਰੀ, ਕੈਲਗਰੀ, ਐਡਮਿੰਟਨ, ਰੇਜੀਨਾ, ਸਾਸਕਾਟਨ, ਹੇਲੀਫੈਕਸ, ਵਿਨੀਪੈਗ ਅਤੇ ਹੋਰ ਹਿੱਸਿਆਂ ਵਿਚ ਵੀ ਸੀਟਾਂ ਉਪਲਬਧ ਹਨ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਭਾਗੀਦਾਰੀ ਲਈ ਸਿਰਫ ਸਰਕਾਰੀ ਪ੍ਰਤੀਨਿਧੀਆਂ ਨਾਲ ਮਿਲੋ। ਜਨਵਰੀ/ ਮਈ/ ਸਤੰਬਰ 2023 ਵਿਚ UG/PG ਵਿਚ ਡਿਪਲੋਮਾ, ਬੈਚੁਲਰ, ਐੱਮ.ਬੀ.ਏ. ਅਤੇ ਮਾਸਟਰ ਡਿਗਰੀ ਪ੍ਰੋਗਰਾਮ ਕਰਨ ਵਾਲੇ ਵੀ ਐਪਲੀਕੇਸ਼ਨ ਜਮਾਂ ਕਰਵਾ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ 98172 98172 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News