ਨਸ਼ੀਲੀ ਗੋਲੀਆਂ ਪਾਰਸਲ ਮਾਮਲੇ ''ਚ ਸਸਪੈਂਡ ਏ.ਐੱਸ.ਆਈ. 2 ਦਿਨ ਦੇ ਪੁਲਸ ਰਿਮਾਂਡ ''ਤੇ

Wednesday, Nov 27, 2019 - 09:51 AM (IST)

ਨਸ਼ੀਲੀ ਗੋਲੀਆਂ ਪਾਰਸਲ ਮਾਮਲੇ ''ਚ ਸਸਪੈਂਡ ਏ.ਐੱਸ.ਆਈ. 2 ਦਿਨ ਦੇ ਪੁਲਸ ਰਿਮਾਂਡ ''ਤੇ

ਰਾਜਪੁਰਾ (ਨਿਰਦੋਸ਼, ਚਾਵਲਾ)— ਸਿਟੀ ਪੁਲਸ ਵਲੋਂ ਨਸ਼ੀਲੀ ਗੋਲੀਆਂ ਪਾਰਸਲ ਮਾਮਲੇ ਨੂੰ ਰਫਾ-ਦਫਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਏ.ਐੱਸ.ਆਈ. ਸਾਹਿਬ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।

ਸੂਤਰਾਂ ਅਨੁਸਾਰ ਪੁਲਸ ਗ੍ਰਿਫਤਾਰ ਏ.ਐੱਸ.ਆਈ. ਸਾਹਿਬ ਸਿੰਘ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਨਸ਼ੀਲੀ ਗੋਲੀਆਂ ਦਾ ਪਾਰਸਲ ਆਇਆ ਸੀ ਤਾਂ ਪਤਾ ਕਰਨ ਦੀ ਕੋਸ਼ਿਸ਼ ਕਿÀੁਂ ਨਹੀਂ ਕੀਤੀ? ਆਖਰ ਸੀ.ਆਈ.ਏ. ਪੁਲਸ ਨੇ ਜਾਂਚ ਅੱਗੇ ਕਿਉ ਨਹੀ ਵਧਾਈ? ਕੀ ਮਾਮਲੇ ਨੂੰ ਰਫਾ-ਦਫਾ ਕਰਨ ਲਈ ਪੈਸੇ ਦਾ ਲੈਣ-ਦੇਣ ਤਾਂ ਨਹੀ ਹੋਇਆ?


author

Shyna

Content Editor

Related News