STF ਵੱਲੋਂ ਜੇਲ੍ਹ ''ਚ ਚੱਲ ਰਹੇ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼

Wednesday, Dec 20, 2023 - 01:44 PM (IST)

STF ਵੱਲੋਂ ਜੇਲ੍ਹ ''ਚ ਚੱਲ ਰਹੇ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼

ਲੁਧਿਆਣਾ (ਰਾਜ) : ਐੱਸ. ਟੀ. ਐੱਫ. ਨੇ ਜੇਲ੍ਹ ਅੰਦਰ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪਹਿਲਾਂ ਫੜ੍ਹੇ ਗਏ ਦੋਸ਼ੀਆਂ ਹਰਮਨਦੀਪ, ਅਮਨਦੀਪ ਅਤੇ ਜਸਪਾਲ ਨੇ ਖ਼ੁਲਾਸਾ ਕੀਤਾ ਕਿ ਜੇਲ੍ਹ 'ਚ ਬੰਦ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਸਰਗਨਾ ਅਕਸ਼ੈ ਛਾਬੜਾ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਹੈ।

ਇਸ ਤੋਂ ਬਾਅਦ ਐੱਸ. ਟੀ. ਐੱਫ. ਨੇ ਦੋਸ਼ੀ ਅਕਸ਼ੈ ਛਾਬੜਾ ਨੂੰ ਕੇਸ 'ਚ ਨਾਮਜ਼ਦ ਕੀਤਾ ਹੈ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
 


author

Babita

Content Editor

Related News